ਸ਼ਿਲਾਜੀਤ, ਸਿਲਾਜੀਤ, ਸ਼ਲਾਜੀਤ ਜਾਂ ਮੁਮੀਜੋ, ਮੋਮੀਓ ਅਤੇ ਮੂਮੀਓ[1] ਪਹਾੜਾਂ ਤੋਂ ਨਿਕਲਣ ਵਾਲਾ ਮੋਟਾ, ਚਿਪਚਿਪਾ ਰਾਲ-ਵਰਗਾ ਇੱਕ ਪਦਾਰਥ ਹੈ। ਇਸਦਾ ਰੰਗ ਸਿਆਹੀ ਮਾਇਲ ਚਾਕਲੇਟ ਦੀ ਤਰ੍ਹਾਂ ਹੁੰਦਾ ਹੈ। ਇਹ ਅਕਸਰ ਕਾਕੇਸਸ ਪਹਾੜ, ਅਲਤਾਈ ਪਹਾੜ, ਅਤੇ ਤਿੱਬਤ ਪਹਾੜ ਅਤੇ ਗਿਲਗਿਤ ਬਾਲਤਿਸਤਾਨ ਪਾਕਿਸਤਾਨ ਦੇ ਪਹਾੜਾਂ ਵਿੱਚ ਮਿਲਦੀ ਹੈ।[2]

ਸ਼ਿਲਾਜੀਤ ਵੇਰੀਏਬਲ ਇਕਸਾਰਤਾ ਦਾ, ਇੱਕ ਕਾਲੇ ਭੂਰੇ ਰੰਗ ਦਾ ਰਿਸਾਵ ਹੁੰਦਾ ਹੈ, ਹਿਮਾਲਾ ਵਿੱਚ ਮਿਲਦੀਆਂ ਵੱਖ ਵੱਖ ਸੰਰਚਨਾਵਾਂ ਵਾਲੀਆਂ ਸਿਧੀਆਂ ਸਤੋਰ ਚਟਾਨਾਂ ਤੋਂ ਪ੍ਰਾਪਤ ਕੀਤਾ

ਹਵਾਲੇ ਸੋਧੋ

  1. Winston, David; Maimes, Steven (2007). "Shilajit". Adaptogens: Herbs for Strength, Stamina, and Stress Relief. Inner Traditions / Bear & Company. pp. 201–204. ISBN 978-1-59477-969-5. Retrieved November 29, 2010.
  2. A. Hill, Carol; Forti, Paolo (1997). Cave minerals of the world, Volume 2. National Speleological Society. pp. 217–23. ISBN 978-1-879961-07-4.