ਸ਼ਿਵਤਾਰ ਸ਼ਿਵ

ਪੰਜਾਬੀ ਫ਼ਿਲਮ ਸਿਨੇਮੈਟੋਗ੍ਰਾਫਰ

ਸ਼ਿਵਤਾਰ ਸ਼ਿਵ (ਅੰਗਰੇਜ਼ੀ ਨਾਮ: Shivtar Shiv) ਇੱਕ ਭਾਰਤੀ ਸਿਨੇਮਾਟੋਗ੍ਰਾਫ਼ਰ ਅਤੇ ਪੰਜਾਬੀ ਫ਼ਿਲਮ ਨਿਰਦੇਸ਼ਕ ਹੈ।

ਸ਼ਿਵਤਾਰ ਸ਼ਿਵ
ਰਾਸ਼ਟਰੀਅਤਾਭਾਰਤ
ਪੇਸ਼ਾਸਿਨੇਮੈਟੋਗ੍ਰਾਫਰ
ਫਿਲਮ ਨਿਰਦੇਸ਼ਕ
ਸਰਗਰਮੀ ਦੇ ਸਾਲ2015-ਮੌਜੂਦ
ਲਈ ਪ੍ਰਸਿੱਧਧਰਮ ਯੁੱਧ ਮੋਰਚਾ
ਸੱਗੀ ਫੁੱਲ

ਕਰੀਅਰ ਸੋਧੋ

ਉਸਨੇ ਪੰਜਾਬੀ ਫ਼ਿਲਮ "ਸੱਗੀ ਫੁੱਲ" ਨਿਰਦੇਸ਼ਿਤ ਕੀਤੀ ਹੈ ਅਤੇ "ਵਨਸ ਅਪੌਨ ਏ ਟਾਈਮ ਇਨ ਅੰਮਿ੍ਤਸਰ" (2016) ਅਤੇ "ਪੱਤਾ ਪੱਤਾ ਸਿੰਘਾ ਦਾ ਵੈਰੀ" (2015) ਵਰਗੀਆਂ ਫਿਲਮਾਂ ਲਈ ਸਿਨਮੋਟੋਗ੍ਰਾਫ਼ਰ ਵਜੋਂ ਕੰਮ ਕੀਤਾ ਹੈ।

ਫਿਲਮੋਗਰਾਫੀ ਸੋਧੋ

ਸਾਲ ਫ਼ਿਲਮ ਸਿਨੇਮੈਟੋਗ੍ਰਾਫਰ ਨਿਰਦੇਸ਼ਕ ਨੋਟਸ
2015 ਬਰਫ਼ ਹਾਂ ਨਹੀਂ
2015 ਪੱਤਾ ਪੱਤਾ ਸਿੰਘਾ ਦਾ ਵੈਰੀ ਹਾਂ ਨਹੀਂ
2016 ਧਰਮ ਯੁੱਧ ਮੋਰਚਾ ਹਾਂ ਨਹੀਂ
2016 ਵਨਸ ਅਪੌਨ ਏ ਟਾਈਮ ਇਨ ਅੰਮਿ੍ਤਸਰ ਹਾਂ ਨਹੀਂ
2018 ਸੱਗੀ ਫੁੱਲ ਹਾਂ
2019 ਖ਼ਤਰੇ ਦਾ ਘੁੱਗੂ[1] ਹਾਂ ਅਜੇ ਰਿਲੀਜ਼ ਨਹੀਂ ਹੋਈ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. "New Punjabi movie 'Khatre Da Ghuggu' announced, Jordan Sandhu and Diljott to lead". in.com. Archived from the original on 2019-01-23. Retrieved 2019-01-22. {{cite web}}: Unknown parameter |dead-url= ignored (|url-status= suggested) (help)