ਸ਼ਿਵ ਥਾਪਾ

ਭਾਰਤੀ ਮੱਕੇਬਾਜ

ਸ਼ਿਵ ਥਾਪਾ (ਅਸਾਮੀ: শিৱ থাপা, ਨੇਪਾਲੀ: शिव थापा) ਇੱਕ ਭਾਰਤੀ ਮੁੱਕੇਬਾਜ ਹੈ। ਓਹਨਾਂ ਨੇ ਅਪ੍ਰੈਲ 2012 ਵਿੱਚ ਏਸ਼ੀਅਨ ਓਲੰਪਿਕ ਕਵਾਲੀਫਾਇਰ ਵਿੱਚ ਗੋਲਡ ਜਿੱਤ ਕੇ ਲੰਦਨ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਸ਼ਿਵ ਥਾਪਾ
Statistics
ਅਸਲੀ ਨਾਮਸ਼ਿਵ ਥਾਪਾ
ਰੇਟਿਡBantamweight (54 kg)
ਰਾਸ਼ਟਰੀਅਤਾਭਾਰਤੀ, ਨੇਪਾਲ
ਜਨਮ(1993-12-08)ਦਸੰਬਰ 8, 1993
ਗੁਵਾਹਾਟੀ, ਅਸਾਮ, ਭਾਰਤ
ਮੈਡਲ ਰਿਕਾਰਡ
ਯੁਵਾ ਓਲੰਪਿਕ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2010 ਸਿੰਗਾਪੁਰ Bantamweight

ਜਾਰਡਨ ਵਿਖੇ ਅਜੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਯੁਵਾ ਮੁੱਕੇਬਾਜ ਸ਼ਿਵ ਥਾਪਾ ਨੇ 56 ਕਿੱਲੋਗ੍ਰਾਮ ਵਰਗ ਵਿੱਚ ਸੋਨਾ ਪਦਕ ਹਾਸਲ ਕੇ ਇਤਿਹਾਸ ਰਚ ਦਿੱਤਾ ਹੈ। ਅੰਮਾਨ ਵਿੱਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨਾ ਹਾਸਲ ਕੇ ਥਾਪਾ ਇਹ ਉਪਲਬਧੀ ਹਾਸਲ ਕਰਨ ਵਾਲੇ ਦੇਸ਼ ਦੇ ਸਭ ਤੋਂ ਯੁਵਾ ਮੁੱਕੇਬਾਜ ਬਣ ਗਏ ਹਨ। ਉਸਨੇ 2012 ਦੀਆਂ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਭਾਰਤੀ ਸੀ ਜਿਸਨੇ ਉਲੰਪਿਕ ਖੇਡਾਂ ਲਈ ਕਵਾਲੀਫਾਈ ਕੀਤਾ[1]

ਹਵਾਲੇ ਸੋਧੋ

  1. "New Venture to help athletes". The Hindu.