ਸੁਖਪਾਲ ਸਿੰਘ ਭੁੱਲਰ

ਪੰਜਾਬ, ਭਾਰਤ ਦਾ ਸਿਆਸਤਦਾਨ

ਸੁਖਪਾਲ ਸਿੰਘ ਭੁੱਲਰ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਖੇਮਕਰਨ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਸੁਖਪਾਲ ਸਿੰਘ ਭੁੱਲਰ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਖੇਮ ਕਰਨ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1978-06-24
ਅੰਮ੍ਰਿਤਸਰ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਪੂਨੀਤ ਕੌਰ
ਬੱਚੇ1 ਮੁੰਡਾ, 1 ਕੁੜੀ
ਮਾਪੇ
  • ਗੁਰਚੇਤ ਸਿੰਘ ਭੁੱਲਰ (ਪਿਤਾ)
  • ਜਸਬੀਰ ਕੌਰ ਭੁੱਲਰ (ਮਾਤਾ)
ਰਿਹਾਇਸ਼ਮਹਿਮੂਦ ਪੁਰਾ, ਤਹਿਸੀਲ - ਪੱਟੀ, ਜਿਲ੍ਹਾ - ਤਰਨ ਤਾਰਨ
ਪੇਸ਼ਾਬਿਜ਼ਨਸ ਅਤੇ ਖੇਤੀਬਾੜੀ

ਹਵਾਲੇ ਸੋਧੋ

  1. "ਹਰਮਿੰਦਰ ਸਿੰਘ ਗਿੱਲ ਵਿਧਾਇਕ".