ਹਰਭਜਨ ਸਿੰਘ ਹੁੰਦਲ

ਪੰਜਾਬੀ ਕਵੀ

ਹਰਭਜਨ ਸਿੰਘ ਹੁੰਦਲ (1934 - 9 ਜੁਲਾਈ 2023)[1] ਪੰਜਾਬੀ ਦਾ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਸੀ। ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦਾ ਸੀ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦਾ ਸੀ।[2] ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਹੁੰਦਲ ਨੇ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ।

ਹਰਭਜਨ ਸਿੰਘ ਹੁੰਦਲ
ਜਨਮਹਰਭਜਨ ਸਿੰਘ ਹੁੰਦਲ
1934
ਹੁਣ ਭਾਰਤੀ ਪੰਜਾਬ, ਉਦੋਂ ਬਰਤਾਨਵੀ ਭਾਰਤ
ਮੌਤ9 ਜੁਲਾਈ 2023(2023-07-09) (ਉਮਰ 88–89)
ਕਿੱਤਾਲੇਖਕ

ਰਚਨਾਵਾਂ ਸੋਧੋ

ਅਨੁਵਾਦ ਸੋਧੋ

ਸੰਪਾਦਨ ਸੋਧੋ

ਸਫਰਨਾਮਾ ਸੋਧੋ

ਜੀਵਨੀ ਸੋਧੋ

ਹੋਰ ਸੋਧੋ

ਪ੍ਰਾਪਤੀਆਂ ਸੋਧੋ

  • ਸੋਵੀਅਤ ਲੈਂਡ-ਨਹਿਰੂ ਪੁਰਸਕਾਰ[6]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2015-03-27. Retrieved 2015-02-17.
  2. Tribune Punjabi » News » ਹਰਭਜਨ ਹੁੰਦਲ ਦੀਆਂ ਕਾਵਿ-ਪਰਤਾਂ[permanent dead link]
  3. [1]
  4. [2]
  5. lok sanjh: ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ
  6. "ਪਹਿਲੇ ਪੈਰ੍ਹੇ 'ਚ ਪੁਰਸਕਾਰ ਦਾ ਜ਼ਿਕਰ ਕੀਤਾ ਗਿਆ ਹੈ". Archived from the original on 2015-03-27. Retrieved 2015-02-17.