ਹਰਮਨਪ੍ਰੀਤ ਸਿੰਘ
ਭਾਰਤੀ ਫੀਲਡ ਹਾਕੀ ਖਿਡਾਰੀ
ਹਰਮਨਪ੍ਰੀਤ ਸਿੰਘ (ਜਨਮ 6 ਜਨਵਰੀ 1996) ਇੱਕ ਭਾਰਤੀ ਹਾਕੀ ਖਿਡਾਰੀ ਹੈ ਜੋ ਡਿਫ਼ੈਂਡਰ ਵਜੋਂ ਟੀਮ ਵਿੱਚ ਖੇਡਦਾ ਹੈ।[1][2] ਹਰਮਨਪ੍ਰੀਤ ਦੀ ਚੋਣ 2016 ਰੀਓ ਉਲੰਪਿਕ ਖੇਡਾਂ ਲਈ ਵੀ ਕੀਤੀ ਗਈ ਹੈ।
ਨਿੱਜੀ ਜਾਣਕਾਰੀ | |||||||||||||||||
---|---|---|---|---|---|---|---|---|---|---|---|---|---|---|---|---|---|
ਜਨਮ |
ਅੰਮ੍ਰਿਤਸਰ, ਪੰਜਾਬ, ਭਾਰਤ | 6 ਜਨਵਰੀ 1996||||||||||||||||
ਖੇਡਣ ਦੀ ਸਥਿਤੀ | ਡਿਫ਼ੈਂਡਰ | ||||||||||||||||
ਰਾਸ਼ਟਰੀ ਟੀਮ | |||||||||||||||||
ਸਾਲ | ਟੀਮ | Apps | (Gls) | ||||||||||||||
2015-ਵਰਤਮਾਨ | ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ | ||||||||||||||||
ਮੈਡਲ ਰਿਕਾਰਡ
| |||||||||||||||||
ਆਖਰੀ ਵਾਰ ਅੱਪਡੇਟ: 8 ਜੁਲਾਈ 2016 |
ਹਵਾਲੇ ਸੋਧੋ
- ↑ "Harmanpreet Singh". Hockey India. Archived from the original on 8 ਅਗਸਤ 2016. Retrieved 26 July 2016.
{{cite web}}
: Unknown parameter|dead-url=
ignored (|url-status=
suggested) (help) - ↑ "Harmanpreet Singh's shift from driving tractors to being a drag-flicker". The Indian Express. Retrieved 26 July 2016.
ਬਾਹਰੀ ਕੜੀਆਂ ਸੋਧੋ
- ਹਰਮਨਪ੍ਰੀਤ ਦੀ ਹਾਕੀ ਪ੍ਰੋਫਾਈਲ Archived 2016-08-08 at the Wayback Machine.