ਹਰੀਸ਼ ਹਾਂਡੇ ਇੱਕ ਭਾਰਤੀ ਸਮਾਜਿਕ ਉਦਯੋਗਪਤੀ ਹੈ। ਉਸਨੇ ਸੇਲਕੋ ਨਾਂ ਦੀ ਕੰਪਨੀ ਦੀ ਸਹਿ-ਸਥਾਪਨਾ ਕੀਤੀ। ਉਸਨੂੰ 1991 ਵਿੱਚ, ਗਰੀਬਾਂ ਲਈ ਵਿਵਹਾਰਿਕ ਸੌਰ ਊਰਜਾ ਦੇਣ ਲਈ ਰਮੋਨ ਮੈਗਸੇਸੇ ਇਨਾਮ ਮਿਲਿਆ।

ਹਰੀਸ਼ ਹਾਂਡੇ ‌
Hande at the World Economic Forum India Economic Summit in 2011
ਜਨਮ
ਅਲਮਾ ਮਾਤਰIIT Kharagpur, University of Massachusetts, Lowell
ਪੇਸ਼ਾਸਮਾਜਿਕ ਉਦਯੋਗਪਤੀ
ਪੁਰਸਕਾਰਰਮੋਨ ਮੈਗਸੇਸੇ ਇਨਾਮ 2011

ਹਵਾਲੇ ਸੋਧੋ