ਹਾਜੀ ਮੁਰਾਤ (ਜਾਂ ਹਾਜੀ ਮੁਰਾਦ, ਪਹਿਲੇ ਹਿੱਜੇ ਰੂਸੀ ਉਚਾਰਨ ਦੇ ਜਿਆਦਾ ਨੇੜੇ ਹਨ ਰੂਸੀ: Хаджи-Мурат [Khadzhi-Murat])ਲਿਉ ਤਾਲਸਤਾਏ ਦਾ 1896 ਤੋਂ 1904 ਤੱਕ ਲਿਖਿਆ ਅਤੇ ਲੇਖਕ ਦੀ ਮੌਤ ਉਪਰੰਤ 1912 (ਪਰ ਪੂਰਾ 1917) ਵਿੱਚ ਪ੍ਰਕਾਸ਼ਿਤ ਛੋਟਾ ਨਾਵਲ ਹੈ। ਇਹ ਤਾਲਸਤਾਏ ਦੀ ਆਖਰੀ ਲਿਖਤ ਹੈ।

ਹਾਜੀ ਮੁਰਾਦ
ਪ੍ਰਿੰਸ ਸੇਮਿਓਨ ਵੋਰੋਂਤਸੋਵ ਦਾ ਘਰ, ਚਿੱਤਰ: ਯੂਜੀਨ ਲਾਂਸਰੇ
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖХаджи-Мурат
ਦੇਸ਼ਰੂਸ
ਭਾਸ਼ਾਰੂਸੀ
ਵਿਧਾਗਲਪ
ਪ੍ਰਕਾਸ਼ਨ ਦੀ ਮਿਤੀ
1912 (ਮੌਤ ਉਪਰੰਤ)
ਮੀਡੀਆ ਕਿਸਮਪ੍ਰਿੰਟ
ਸਫ਼ੇ212 (ਪੇਪਰਬੈਕ)
ਆਈ.ਐਸ.ਬੀ.ਐਨ.978-1-84749-179-4