ਹੀਰੋ ਹਿਟਲਰ ਇਨ ਲਵ ਸੁਖਵੰਤ ਢੱਡਾ ਦੁਆਰਾ ਨਿਰਦੇਸ਼ਿਤ ਅਤੇ ਬੱਬੂ ਮਾਨ ਦੁਆਰਾ ਲਿਖੀ ਗਈ ਇੱਕ 2011 ਦੀ ਭਾਰਤੀ ਪੰਜਾਬੀ-ਭਾਸ਼ਾ ਦੀ ਰੋਮਾਂਟਿਕ ਅਤੇ ਐਕਸ਼ਨ ਫ਼ਿਲਮ ਹੈ।[1] ਇਸ ਫ਼ਿਲਮ ਵਿੱਚ ਬੱਬੂ ਮਾਨ, ਮੌਨੀ ਰਾਏ ਅਤੇ ਭਗਵੰਤ ਮਾਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਬੱਬੂ ਮਾਨ ਦੇ ਬੈਨਰ ਮਾਨ ਫ਼ਿਲਮਜ਼ ਹੇਠ ਹੀ ਰਿਲੀਜ਼ ਹੋਈ ਸੀ ਅਤੇ ਇਹ ਮਿਰਜ਼ਾ ਸਾਹਿਬਾਂ ਦੀ ਲੋਕ-ਕਥਾ 'ਤੇ ਆਧਾਰਿਤ ਹੈ ਅਤੇ 18 ਨਵੰਬਰ ਨੂੰ ਰਿਲੀਜ਼ ਹੋਈ ਸੀ।[2]

ਹਵਾਲੇ ਸੋਧੋ

  1. "Babbu Maan's New Movie Hero Hitler in Love reviews, releasing date, trailer, wallpapers". theback-benchers.com. 5 ਸਤੰਬਰ 2011. Archived from the original on 10 ਜੂਨ 2012. Retrieved 17 ਮਈ 2012. Archived 10 June 2012[Date mismatch] at the Wayback Machine.
  2. "Hero Hitler in Love (2011)". boxofficeindia.com. 21 ਸਤੰਬਰ 2011. Archived from the original on 25 ਅਪਰੈਲ 2012. Retrieved 17 ਮਈ 2012. Archived 25 April 2012[Date mismatch] at the Wayback Machine.