ਹੈ ਕਿਸਨੂੰ ਮੌਤ ਦਾ ਸੱਦਾ
ਹੈ ਕਿਸਨੂੰ ਮੌਤ ਦਾ ਸੱਦਾ ਅਰਨੈਸਟ ਹੈਮਿੰਗਵੇ ਦੇ ਮਸ਼ਹੂਰ ਨਾਵਲ " For whom the bell tolls" ਦਾ ਪੰਜਾਬੀ ਅਨੁਵਾਦ ਹੈ। ਸਪੇਨ ਦੀ ਘਰੇਲੂ ਜੰਗ ਦੀ ਪਿਠਭੂਮੀ ਬਾਰੇ ਲਿਖਿਆ ਇਹ ਨਾਵਲ ਸੰਨ ੧੯੪੦ ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੈਮਿੰਗਵੇ ਨੇ ਆਪਣੇ ਇਸ ਨਾਵਲ ਦਾ ਨਾਂ ਰਹਸਵਾਦੀ ਕਵੀ ਜਾਨ ਡੰਨ ਦੀ ਸੇਹਤ, ਦਰਦ ਤੇ ਬੀਮਾਰੀ ਬਾਰੇ ਅਰਦਾਸਾਂ ਦੀ ਕਿਤਾਬ ਤੋਂ ਗ੍ਰਹਿਣ ਕੀਤਾ ਸੀ। ੧੬੨੪ ਵਿੱਚ ਪ੍ਰਕਾਸ਼ਿਤ ਹੋਈ, ਜਾਨ ਡੰਨ ਦੀ ਇਹ ਕਿਤਾਬ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਉਹ ਇੱਕ ਜਾਨਲੇਵਾ ਬੀਮਾਰੀ ਚੋਂ ਉਭਰਿਆ ਸੀ।
ਤਸਵੀਰ:Ernest Hemingway For Whom TheBellTolls.jpg | |
ਲੇਖਕ | ਅਰਨੈਸਟ ਹੈਮਿੰਗਵੇ |
---|---|
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗ੍ਰੇਜ਼ੀ |
ਵਿਧਾ | ਜੰਗੀ ਨਾਵਲ |
ਪ੍ਰਕਾਸ਼ਕ | Charles Scribner's Sons |
ਪ੍ਰਕਾਸ਼ਨ ਦੀ ਮਿਤੀ | 21 October 1940 |
ਸੰਖੇਪ ਜਾਣਕਾਰੀ ਸੋਧੋ
ਨਾਵਲ ਦਾ ਹੀਰੋ ਰਾਬਰਟ ਜਾਰਡਨ ਹੈ, ਨਾਵਲ ਦੀ ਕਹਾਣੀ ਉਸ ਦੀਆਂ ਯਾਦਾਂ ਤੇ ਸੋਚਾਂ ਦੀ ਲੜੀ ਰਾਹੀਂ ਅੱਗੇ ਵਧਦੀ ਹੈ।
ਕਿਰਦਾਰ ਸੋਧੋ
- ਰੋਬਟ ਜੋਰਡਨ
- ਅਨ੍ਸੇਲ੍ਮੋ
- ਗੋਲਜ਼
- ਪਾਬਲੋ
- ਰਫੇਲ .
- ਮਾਰਿਆ
- ਪਿਲਰ
- ਕ੍ਰ੍ਕੋਵ
- ਅਗਸਟੀਨ
- ਐਲ ਸੋਰ੍ਡੋ
- ਫਰਨਾੰਡੋ