ਹੱਕਲਬਰੀ ਫ਼ਿਨ ਦੇ ਕਾਰਨਾਮੇ
ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn) (ਜਾਂ, ਨਵੇਂ ਅਡੀਸ਼ਨਾਂ ਵਿੱਚ, The Adventures of Huckleberry Finn) ਮਾਰਕ ਟਵੇਨ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ ਦਸੰਬਰ 1884 ਵਿੱਚ ਇੰਗਲੈਂਡ ਅਤੇ ਫਰਵਰੀ 1885 ਵਿੱਚ ਯੂਨਾਈਟਡ ਸਟੇਟਸ ਵਿੱਚ ਛਪਿਆ ਸੀ। ਇਹ੍ ਮਹਾਨ ਅਮਰੀਕੀ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਵਰਨੈਕੂਲਰ ਅੰਗਰੇਜ਼ੀ ਵਿੱਚ ਲਿਖੀਆਂ ਅਮਰੀਕੀ ਸਾਹਿਤ ਦੀਆਂ ਪਹਿਲੀਆਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਥਾਨਕ ਅਮਰੀਕੀ ਆਂਚਲਿਕਤਾ ਦਾ ਰੰਗ ਬਹੁਤ ਗੂੜ੍ਹਾ ਹੈ। ਇਹ ਟਾਮ ਸਾਇਅਰ ਦੇ ਦੋਸਤ ਅਤੇ ਮਾਰਕ ਟਵੇਨ ਦੇ ਦੋ ਹੋਰ ਨਾਵਲਾਂ (ਟਾਮ ਸਾਇਅਰ ਅਬਰੋਡ ਅਤੇ ਟਾਮ ਸਾਇਅਰ, ਡਿਟੈਕਟਿਵ) ਦੇ ਨੈਰੇਟਰ ਹੱਕਲਬਰੀ "ਹੱਕ" ਫ਼ਿਨ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ। ਇਹ ਟਾਮ ਸਾਇਅਰ ਦੇ ਕਾਰਨਾਮੇ ਦਾ ਤੁਰਤ ਅਗਲਾ ਭਾਗ ਹੈ।
ਲੇਖਕ | ਮਾਰਕ ਟਵੇਨ |
---|---|
ਚਿੱਤਰਕਾਰ | E. W. Kemble |
ਮੁੱਖ ਪੰਨਾ ਡਿਜ਼ਾਈਨਰ | ਟੇਲਰ |
ਦੇਸ਼ | ਯੂਨਾਈਟਡ ਕਿੰਗਡਮ / ਯੂਨਾਈਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਲੜੀ | 27 |
ਵਿਧਾ | ਵਿਅੰਗ ਨਾਵਲ |
ਪ੍ਰਕਾਸ਼ਨ ਦੀ ਮਿਤੀ | 1884 ਯੂ ਕੇ ਅਤੇ ਕੈਨੇਡਾ 1885[1] ਯੂਨਾਈਟਡ ਸਟੇਟਸs |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 366 |
ਓ.ਸੀ.ਐਲ.ਸੀ. | 29489461 |
ਤੋਂ ਪਹਿਲਾਂ | ਲਾਈਫ਼ ਆਨ ਦ ਮਿੱਸੀਸਿੱਪੀ |
ਤੋਂ ਬਾਅਦ | ਅ ਕਨੈਕਟੀਕੱਟ ਯਾਂਕੀ ਇਨ ਕਿੰਗ ਆਰਥਰ'ਜ ਕੋਰਟ |
ਹਵਾਲੇ
ਸੋਧੋ- ↑ Digitized copy of the 1st US edition, http://archive.org/stream/adventureshuckle00twaiiala#page/n9/mode/2up%7C
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |