ਅਥਲੇਟਿਕੋ ਮਾਦਰੀਦ

ਅਟਲੇਟਿਕੋ ਮੈਡ੍ਰਿਡ

ਕਲੱਬ ਅਥਲੇਟਿਕੋ ਦੀ ਮਾਦਰੀਦ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2], ਇਹ ਮਾਦਰੀਦ, ਸਪੇਨ ਵਿਖੇ ਸਥਿਤ ਹੈ। ਇਹ ਵਿੰਸੇਟ ਕਾਲਦੇਰੋਨ ਸਟੇਡੀਅਮ, ਮਾਦਰੀਦ ਅਧਾਰਤ ਕਲੱਬ ਹੈ[1], ਜੋ ਲਾ ਲੀਗ ਵਿੱਚ ਖੇਡਦਾ ਹੈ।

ਅਟਲੇਟਿਕੋ ਦੀ ਮੈਡ੍ਰਿਡ
ਪੂਰਾ ਨਾਮਕਲੱਬ ਅਥਲੇਟਿਕੋ ਦੀ ਮਾਦਰੀਦ
ਸੰਖੇਪਲੋਸ ਕੋਲਖੋਰੇਓਸ (ਚਟਾਈ)
ਲੋਸ ਰੋਕਿਬਲਾਨਕੋਸ (ਲਾਲ-ਅਤੇ-ਵ੍ਹਾਈਟ)
ਸਥਾਪਨਾ26 ਅਪਰੈਲ 1903
ਮੈਦਾਨਵਿੰਸੇਟ ਕਾਲਦੇਰੋਨ ਸਟੇਡੀਅਮ,
ਮਾਦਰੀਦ
ਸਮਰੱਥਾ54,960[1]
ਪ੍ਰਧਾਨਇਨਰਕਿਉ ਸੇਰੇਜੋ
ਪ੍ਰਬੰਧਕਡਿਏਗੋ ਸਿਮੇਓਨੇ
ਲੀਗਲਾ ਲੀਗ
ਵੈੱਬਸਾਈਟClub website

ਹਵਾਲੇ

ਸੋਧੋ
  1. 1.0 1.1 http://www.uefa.com/MultimediaFiles/Download/StatDoc/competitions/UEFACup/01/67/59/06/1675906_DOWNLOAD.pdf
  2. "Real Madrid vs Atlético Madrid Derby: Great Local Football Derbies". Eurorivals. Archived from the original on 15 ਮਾਰਚ 2019. Retrieved 20 November 2010. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ