ਅਨੂੰ ਮਲਿਕ (ਜਨਮ 2 ਨਵੰਬਰ 1960) ਹਿੰਦੀ ਫਿਲਮਾਂ ਦੇ ਇੱਕ ਸੰਗੀਤਕਾਰ ਹਨ। ਉਹ ਸਰਦਾਰ ਮਲਿਕ ਦੇ ਪੁੱਤਰ ਹਨ । ਇਸ ਨੇ ਸੰਗੀਤ ਨਿਰਮਾਣ ਦਾ ਕਾਰਜ 1977 ਵਿੱਚ ਸ਼ੁਰੂ ਕੀਤਾ। 1990 ਦੇ ਦਹਾਕੇ ਵਿੱਚ ਇਹ ਕਈ ਸਫਲ ਫਿਲਮਾਂ ਦੇ ਗਾਣੇ ਲਿਖ ਚੁੱਕੇ ਹਨ। ਜਿਸ ਵਿੱਚ ਫਿਰ ਤੇਰੀ ਕਹਾਨੀ ਯਾਦ ਆਈ, ਬਾਜ਼ੀਗਰ, ਔਰ ਜਾਨਮ ਵਰਗੀਆਂ ਫਿਲਮਾਂ ਸ਼ਾਮਿਲ ਹਨ। ਹੰਟਰਵਾਲੀ ਨਾਮਕ ਫਿਲਮ ਨਾਲ ਇਸ ਨੇ ਆਪਣੇ ਗਾਇਿਕੀ ਦਾ ਸਫਰ ਸ਼ੁਰੂ ਕੀਤਾ।[1][2]

Anu Malik
Anu Malik 2009 - still 88210 crop.jpg
Indian Composer Anu Malik
ਜਾਣਕਾਰੀ
ਜਨਮ (1960-11-02) 2 ਨਵੰਬਰ 1960 (ਉਮਰ 59)
ਮੂਲIndia
ਕਿੱਤਾMusic Director, Singer
ਸਰਗਰਮੀ ਦੇ ਸਾਲ1981–present


ਹਵਾਲੇਸੋਧੋ

  1. "Why Anu Malik will not judge Indian Idol after six years". 
  2. Khubchandani, Lata (27 December 2006). "My Fundays". The Telegraph. Calcutta, India.