ਅਪਾਹਜਪੁਣਾ
ਅਪਾਹਜਪੁਣਾ (ਅੰਗਰੇਜ਼ੀ:disability) ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਵਿਅਕਤੀ ਦੇ ਸਰੀਰਕ, ਮਾਨਸਿਕ, ਐਂਦਰਿਕ, ਬੌਧਿਕ ਵਿਕਾਸ ਵਿੱਚ ਕਿਸੇ ਪ੍ਰਕਾਰ ਦੀ ਕਮੀ ਦਾ ਲਖਾਇਕ ਹੈ।[1]
ਅਪਾਹਜਪੁਣੇ ਦੀਆਂ ਕਿਸਮਾਂ
ਸੋਧੋ- ਸਰੀਰਕ ਅਪੰਗਤਾ (physical disability)
- ਐਂਦਰਿਕ ਅਪੰਗਤਾ (sensory disability)
- ਨਿਗਾਹ ਦੀ ਖਰਾਬੀ (vision impairment)
- ਘਰਾਣ ਅਤੇ ਰਸਸੰਵੇਦੀ ਅਸਮਰਥਤਾ (Olfactory and gustatory impairment)
- ਕਾਏ - ਐਂਦਰਿਕ ਅਸਮਰਥਤਾ (Somatosensory impairment)
- ਸੰਤੁਲਨ ਅਪੰਗਤਾ (Balance disorder)
- ਬੌਧਿਕ ਅਸਮਰਥਤਾ (intelletual impairment)
- ਮਾਨਸਿਕ ਸਿਹਤ ਅਤੇ ਭਾਵਨਾਤਮਕ ਅਪੰਗਤਾ (Mental health and emotional disabilities)
- ਵਿਕਾਸਾਤਮਿਕ ਅਪੰਗਤਾ (Developmental disability)
ਬਾਹਰੀ ਕੜੀਆਂ
ਸੋਧੋListen to this article (info/dl)
Note: this file is approximately 18.3 megabytes
This audio file was created from a revision of the "ਅਪਾਹਜਪੁਣਾ" article dated 2009-04-20, and does not reflect subsequent edits to the article. (Audio help)
- ਅਪਾਹਜਪੁਣਾ ਕਰਲੀ ਉੱਤੇ
- The dictionary definition of disability at Wiktionary
- ਅਪਾਹਜਪੁਣਾ ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ "Disabilities". World Health Organization. Retrieved 11 August 2012.