ਅਫ਼ਰੋਕਰਾਊਡ (ਅੰਗਰੇਜ਼ੀ ਵਿਚ ਕਰਾਊਡ ਵੱਡੇ ਅੱਖਰਾਂ 'ਚ ਲਿਖਿਆ ਜਾਂਦਾ ਹੈ) ਵਿਕੀਪੀਡੀਆ ਉੱਤੇ ਅਫ਼ਰੀਕੀ ਜਾਂ ਕਾਲੇ ਲੋਕਾਂ ਦੇ ਸਭਿਆਚਾਰ ਅਤੇ ਇਤਿਹਾਸ ਬਾਰੇ ਜਾਣਕਾਰੀ ਬਣਾਉਣ ਅਤੇ ਉਸਨੂੰ ਬਿਹਤਰ ਕਰਨ ਦੀ ਇੱਕ ਪਹਿਲ ਹੈ। ਨਿਊਯਾਰਕ ਸ਼ਹਿਰ-ਅਧਾਰਤ ਇਸ ਪ੍ਰੋਜੈਕਟ ਦੀ ਸਥਾਪਨਾ ਐਲਿਸ ਬੈਕਰ ਦੁਆਰਾ 2015 ਵਿੱਚ ਕੀਤੀ ਗਈ ਸੀ।[1]

ਅਫ਼ਰੋਕਰਾਊਡ
ਨਿਰਮਾਣ2015; 9 ਸਾਲ ਪਹਿਲਾਂ (2015)
ਸੰਸਥਾਪਕਐਲਿਸ ਬੈਕਰ
ਵੈੱਬਸਾਈਟafrocrowd.org

ਬਾਨੀ ਸੋਧੋ

 
2015 ਵਿਚ ਐਲਿਸ ਬੈਕਰ

ਕੁਝ ਨਿਰੀਖਕਾਂ ਨੇ ਵਿਕੀਪੀਡੀਆ ਉੱਤੇ ਉਪ-ਸਹਾਰਨ ਅਫ਼ਰੀਕੀ ਇਤਿਹਾਸ ਨਾਲ ਸਬੰਧਤ ਸਮੱਗਰੀ ਵਿਚ ਕਮੀ ਨੂੰ ਨੋਟ ਕੀਤਾ ਸੀ।[2] 2015 ਵਿੱਚ ਵਕੀਲ ਐਲਿਸ ਬੈਕਰ ਨੇ ਅਫ਼ਰੋਕਰਾਊਡ ਦੀ ਸਥਾਪਨਾ ਕੀਤੀ[1] ਬੈਕਰ ਨੇ "ਕਾਲੇ ਲੋਕਾਂ ਦੇ ਇਤਿਹਾਸ ਅਤੇ ਸਭਿਆਚਾਰ ਬਾਰੇ ਵਿਕੀਪੀਡੀਆ" ਦੇ ਲੇਖਾਂ ਦੀ ਘਾਟ ਨੂੰ ਦੂਰ ਕਰਨ ਲਈ, ਅਫ਼ਰੋਕਰਾਊਡ ਨੂੰ ਆਰੰਭ ਕੀਤਾ। ਬੈਕਰ ਦੇ ਅਨੁਸਾਰ ਪ੍ਰੋਜੈਕਟ ਦਾ ਉਦੇਸ਼ ਹੈ, "ਸੋਸ਼ਲ ਮੀਡੀਆ ਵਿਚ ਹਿੱਸਾ ਲੈਣ ਅਤੇ ਖ਼ਪਤ ਕਰਨ ਨਾਲੋਂ ਵਧੇਰੇ ਰੰਗ ਦੇ ਲੋਕਾਂ ਨੂੰ ਮੌਕਾ ਦੇਣਾ" ਹੈ।[3]

ਰਣਨੀਤੀਆਂ ਅਤੇ ਕਾਰਜਨੀਤੀਆਂ ਸੋਧੋ

AfroCROWD Manager Sherry Antoine talked with German Wikipedia editor Sebastian Wallroth at WikiConference North America 2018 in Columbus, Ohio for podcast WikiJabber

ਅਫ਼ਰੋਕਰਾਊਡ ਨਿਉਯਾਰਕ ਦੇ ਮੈਟਰੋਪੋਲੀਟਨ ਖੇਤਰ ਵਿੱਚ ਐਡਿਟ-ਆ-ਥਾਨ ਅਤੇ ਗੱਲਬਾਤ ਦੀ ਮੇਜ਼ਬਾਨੀ ਕਰਦਾ ਹੈ।[4] ਇਨ੍ਹਾਂ ਸਮਾਗਮਾਂ ਦੀ ਮੇਜ਼ਬਾਨੀ ਲਈ ਉਨ੍ਹਾਂ ਨੇ ਹੋਰ ਸੰਸਥਾਵਾਂ ਜਿਵੇਂ ਹੈਤੀ ਕਲਚਰਲ ਐਕਸਚੇਂਜ ਅਤੇ ਹੈਤੀ ਕ੍ਰੀਓਲ ਲੈਂਗੁਏਜ ਇੰਸਟੀਚਿਉਟ ਨਾਲ ਭਾਈਵਾਲੀ ਕੀਤੀ ਹੈ।[5]

ਅਫ਼ਰੋ-ਕਰਾਊਡ ਨਾਲ ਸਬੰਧਤ ਇਕ ਸੰਗਠਨ ਬਲੈਕ ਲੰਚ ਟੇਬਲ ਹੈ।[ਹਵਾਲਾ ਲੋੜੀਂਦਾ]

ਹਵਾਲੇ ਸੋਧੋ

  1. 1.0 1.1 Delices, Patrick. "Black Digital Empowerment Through AfroCROWD workshops". Black Star News. Retrieved October 20, 2017.
  2. Matsuuchi, Ann (2017). "Connecting Wikipedia and the Archive: Building a Public History of HIV/AIDS in New York City". 1 (1). Archived from the original on 2021-01-21. Retrieved 2021-01-10. {{cite journal}}: Cite journal requires |journal= (help); Unknown parameter |dead-url= ignored (|url-status= suggested) (help)
  3. Murphy, Carla (February 4, 2015). "Can 'Black Wikipedia' Take Off Like 'Black Twitter'?". ColorLines. Retrieved October 20, 2017.
  4. Allum, Cynthia (February 29, 2016). "Women leading movements to champion equality on Wikipedia". The New York Times. Archived from the original on ਅਗਸਤ 10, 2017. Retrieved October 20, 2017. {{cite web}}: Unknown parameter |dead-url= ignored (|url-status= suggested) (help)
  5. Jean, Fabiola (February 19, 2015). "AfroCrowd: Owning Haitian History Through Digital Empowerment". Haitian Times. Retrieved October 20, 2017.

ਹੋਰ ਪੜ੍ਹਨ ਲਈ ਸੋਧੋ

ਬਾਹਰੀ ਲਿੰਕ ਸੋਧੋ