ਅਬੇਬੇ ਬਿਕਿਲਾ ਦਾ ਜਨਮ ਇਥੋਪੀਆ ਦੇ ਛੋਟੇ ਜਿਹੇ ਇਲਾਕੇ ਜਾਤੋ ਵਿਖੇ ਹੋਇਆ। ਆਪ ਨੇ ਲਗਾਤਾਰ ਦੋ ਓਲੰਪਿਕ ਖੇਡਾਂ (1960 ਅਤੇ 1964) ਦੌਰਾਨ ਮੈਰਾਥਨ ਦੌੜ ਨਵੇਂ ਵਿਸ਼ਵ ਰਿਕਾਰਡ ਸਹਿਤ ਜਿੱਤੀ।

ਅਬੇਬੇ ਬਿਕਿਲਾ
Abebe Bikila 1968c.jpg
ਅਬੇਬੇ ਬਿਕਿਲਾ
ਨਿੱਜੀ ਜਾਣਕਾਰੀ
ਪੂਰਾ ਨਾਮਅਬੇਬੇ ਬਿਕਿਲਾ
ਰਾਸ਼ਟਰੀਅਤਾ ਇਥੋਪੀਆ
ਜਨਮ7 ਅਗਸਤ 1932
ਇਥੋਪੀਆ ਦੇ ਛੋਟੇ ਜਿਹੇ ਇਲਾਕੇ ਜਾਤੋ
ਮੌਤਅਕਤੂਬਰ 25, 1973(1973-10-25) (ਉਮਰ 41)
ਅਡੀਸ ਅਬਾਬਾ ਇਥੋਪੀਆ
ਕੱਦ5 ਫ਼ੁੱਟ 10 ਇੰਚ (1.78 ਮੀ)
ਭਾਰ157 lb (71 kg)
ਖੇਡ
ਖੇਡਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟਮੈਰਾਥਨ ਦੌੜ

ਹਵਾਲੇਸੋਧੋ