ਅਮੀਰ (ਪਦਵੀ)
(ਅਮੀਰ ਤੋਂ ਰੀਡਿਰੈਕਟ)
ਅਮੀਰ (ਅਰਬੀ: أمير) ਦਾ ਅਰਥ ਹੁੰਦਾ ਹੈ ਸੈਨਾਪਤੀ ਜਾਂ ਰਾਜਪਾਲ ਜਾਂ ਸੂਬੇਦਾਰ। ਇਸ ਨਾਮ ਨਾਲ ਭਾਰਤ ਵਿੱਚ ਇਸਲਾਮੀ ਸਾਮਰਾਜ ਦੇ ਪ੍ਰਮੁੱਖ ਪਦਾਂ ਦੇ ਧਾਰਕਾਂ ਨੂੰ ਵੀ ਸੰਬੋਧਨ ਕੀਤਾ ਜਾਂਦਾ ਸੀ।

ਅਫ਼ਗਾਨ ਦੁਰਾਨੀ ਸਲਤਨਤ ਦਾ ਦਰਬਾਰ 1839 ਵਿੱਚ
ਅਮੀਰ ਦੇ ਪ੍ਰਭੂਤਵ ਖੇਤਰ ਨੂੰ ਅਮੀਰਾਤ ਕਹਿੰਦੇ ਸਨ। ਜਿਵੇਂ:
- ਅਮੀਰ: ਅਮੀਰਾਤ
- ਬਾਦਸ਼ਾਹ: ਬਾਦਸ਼ਾਹੀ
- ਕਇਨ: ਕਾਇਨਾਤ
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |