ਅਲਖਾਫ਼ੇਰੀਆ ਮਹਿਲ (Spanish: Palacio de la Aljafería; Arabic: قصر الجعفرية) ਮੱਧਕਾਲ ਦਾ ਇੱਕ ਇਸਲਾਮੀ ਕਿਲ੍ਹਾ ਅਤੇ ਮਹਿਲ ਹੈ। ਇਸ ਦੀ ਉਸਾਰੀ 11ਵੀਂ ਸਦੀ ਦੇ ਦੂਜੇ ਅੱਧ ਵਿੱਚ ਅਲ-ਆਂਦਾਲੁਸ ਦੇ ਸਾਰਾਗੋਸਾ ਤੈਫ਼ਾ ਵਿੱਚ ਹੋਈ ਸੀ, ਮੌਜੂਦਾ ਥਾਰਾਗੋਥਾ, ਸਪੇਨ

ਅਲਖਾਫ਼ੇਰੀਆ
UNESCO World Heritage Site
Criteriaਸੱਭਿਆਚਾਰਿਕ: 

ਇਹ ਇਮਾਰਤ ਇਸ ਲਈ ਅਹਿਮ ਹੈ ਕਿ ਅੱਜ ਦੀ ਤਰੀਕ ਵਿੱਚ ਇਹ ਤੈਫ਼ਿਆਂ ਦੇ ਕਾਲ ਦੇ ਸਪੇਨੀ ਇਸਲਾਮੀ ਆਰਕੀਟੈਕਚਰ ਦੀ ਇੱਕੋ-ਇੱਕ ਇਮਾਰਤ ਹੈ।

ਗੈਲਰੀ ਸੋਧੋ

ਪੁਸਤਕ ਸੂਚੀ ਸੋਧੋ

  • BORRÁS GUALIS, Gonzalo, «La ciudad islámica», en Guillermo Fatás (dir.), Guía histórico-artística de Zaragoza (3ª ed. rev. y amp.), Zaragoza, Ayto. de Zaragoza, 1991, pages. 71-100. ISBN 978-84-86807-76-4 Cfr. también el capítulo de BIEL IBÁÑEZ, María Pilar, «Nuevas noticias sobre el palacio de la Aljafería» con las novedades aparecidas y los datos actualizados hasta 2008, en Guillermo Fatás (dir.), Guía histórico-artística de Zaragoza, 4ª ed. revisada y ampliada, Zaragoza, Ayto. de Zaragoza, 2008, pages. 711-727. ISBN 978-84-7820-948-4
  • CABAÑERO SUBIZA, Bernabé (dir.) et al., La Aljafería, vol. I, Zaragoza, Cortes de Aragón, 1998. ISBN 978-84-86794-93-4
  • CABAÑERO SUBIZA, Bernabé y Carmelo de Lasa, El Salón Dorado de La Aljafería: ensayo de reconstitución formal e interpretación simbólica, Zaragoza, Instituto de Estudios Islámicos y del Oriente Próximo, 2004. ISBN 978-84-95736-34-5
  • EXPÓSITO SEBASTIÁN, Manuel, José Luis Pano Gracia y M.ª Isabel Sepúlveda Sauras, La Aljafería de Zaragoza, Zaragoza, Cortes de Aragón, 2006 (6ª ed.). ISBN 978-84-86794-13-2

ਬਾਹਰੀ ਸਰੋਤ ਸੋਧੋ