ਐੱਲ.ਜੀ.ਏ 1150 ਜਾ ਫਿਰ ਐੱਚ 3 ਇੱਕ ਤਰਾਂ ਦਾ ਸੀ.ਪੀ.ਯੂ ਸਾਕਟ ਹੈ।ਇਸਨੂੰ ਅਮਰੀਕੀ ਇੰਟਰਨੈਸ਼ਨਲ ਕੰਪਨੀ ਇੰਟਲ ਨੇ ਉਸਾਰਿਆ ਹੈ।ਇਸ ਸਾਕਟ ਦੀ ਵਰਤੋ ਕਰਨ ਵਾਲੇ ਸੀ.ਪੀ.ਯੂ ਨੂੰ ਹੈਸਵਲ ਚਿੱਪ ਵੀ ਕਿਹਾ ਜਾਂਦਾ ਹੈ।

ਐੱਲ.ਜੀ.ਏ 1150
Intel Socket 1150 IMGP8593 smial wp.jpg
ਕਿਸਮਐੱਲ.ਜੀ.ਏ
ਸੰਪਰਕ1150
ਪ੍ਰੋਸੈਸਰ ਮਾਪ37.5ਮਿਲੀਮੀਟਰ × 37.5ਮਿਲੀਮੀਟਰ
ਪ੍ਰੋਸੈਸਰ
ਪਿਛਲਾਐੱਲ.ਜੀ.ਏ 1155
ਅਗਲਾਐੱਲ.ਜੀ.ਏ 1151
ਮੈਮਰੀ ਸਹਿਯੋਗਡੀ.ਡੀ.ਆਰ 3

ਹਵਾਲੇਸੋਧੋ