ਆਸਟਰੀਆ ਵਿੱਚ ਸਿੱਖ ਧਰਮ

ਆਸਟਰੀਆ ਵਿੱਚ ਸਿੱਖ ਧਰਮ ਬਹੁਤ ਛੋਟੀ ਧਾਰਮਿਕ ਘੱਟ ਗਿਣਤੀ ਹੈ। ਆਸਟਰੀਆ ਵਿੱਚ ਤਕਰੀਬਨ 9,000 ਸਿੱਖ ਹਨ। [1] 2012 ਤੱਕ ਆਸਟਰੀਆ ਵਿੱਚ ਤਿੰਨ ਗੁਰਦੁਆਰੇ ਸਨ। [2]

2009 ਵਿੱਚ, ਰਵਿਦਾਸੀਆ -ਸੰਪਰਦਾ ਦੇ ਆਗੂ ਰਾਮਾਨੰਦ ਦਾਸ ਦੀ ਵਿਆਨਾ ਵਿੱਚ ਧਾਰਮਿਕ ਵਿਰੋਧੀਆਂ ਨੇ ਹੱਤਿਆ ਕਰ ਦਿੱਤੀ ਸੀ। [3] ਆਸਟਰੀਆ ਸਰਕਾਰ ਮੁਤਾਬਕ, ਸਿੱਖ ਧਰਮ ਹੁਣ ਇੱਕ ਅਧਿਕਾਰਤ ਧਰਮ ਹੈ। ਆਸਟਰੀਆ ਦੀ ਸਥਾਨਕ ਸਿੱਖ ਆਬਾਦੀ ਹੁਣ ਸਿੰਘ ਅਤੇ ਕੌਰ ਨੂੰ ਆਪਣੇ ਆਖਰੀ ਨਾਂ ਵਜੋਂ ਵਰਤ ਸਕਦੀ ਹੈ। [4]

ਹਵਾਲੇ

ਸੋਧੋ
  1. "Why Sikhism as registered religion in Austria matters - Times of India". The Times of India.
  2. Knut A. Jacobsen; Kristina Myrvold (8 November 2012). Sikhs Across Borders: Transnational Practices of European Sikhs. A&C Black. pp. 108–. ISBN 978-1-4411-1387-0.
  3. Singh, I P (5 June 2009). "Lakhs attend state funeral for Sant Ramanand". The Times of India. Archived from the original on 24 October 2012. Retrieved 2009-06-05.
  4. .Rana, Yudhvir (29 December 2020). "Sikhism now an official religion". The Times of India. Retrieved 2020-12-20.

ਬਾਹਰੀ ਲਿੰਕ

ਸੋਧੋ