ਆਹਲੂਪੁਰ

ਮਾਨਸਾ ਜ਼ਿਲ੍ਹੇ ਦਾ ਪਿੰਡ
(ਆਹਲੁਪੁਰ ਤੋਂ ਰੀਡਿਰੈਕਟ)

ਆਹਲੂਪੁਰ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਆਹਲੂਪੁਰ ਦੀ ਅਬਾਦੀ 5291 ਸੀ। ਇਸ ਦਾ ਖੇਤਰਫ਼ਲ 16.1 ਵਰਗ ਕਿਲੋਮੀਟਰ ਹੈ। ਪਿੰਡ ਹਰਿਆਣਾ ਦੀ ਹੱਦ ਦੇ ਨੇੜੇ ਵਸਿਆ ਹੋਇਆ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ।

ਆਹਲੂਪੁਰ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°40′05″N 75°18′44″E / 29.668067°N 75.312224°E / 29.668067; 75.312224