ਇਗੋਰ ਫ਼ਿਓਦਰੋਵਿੱਚ ਸਟਰਾਵਿੰਸਕੀ ( ਰੂਸੀ: И́горь Фёдорович Страви́нский, tr. Igorʹ Fëdorovič Stravinskij; IPA: [ˈiɡərʲ ˈfʲɵdərəvʲɪtɕ strɐˈvʲinskʲɪj]; 17 ਜੂਨ [ਪੁ.ਤ. 5 ਜੂਨ] 1882 – 6 ਅਪਰੈਲ 1971) ਇੱਕ ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਅਤੇ ਫਿਰ ਅਮਰੀਕੀ) ਕੰਪੋਜ਼ਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਉਸ ਨੂੰ 20ਵੀਂ-ਸਦੀ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਪੋਜ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਗੋਰ ਸਟਰਾਵਿੰਸਕੀ
Igor Stravinsky LOC 32392u.jpg
ਜਨਮ(1882-06-17)17 ਜੂਨ 1882
ਲੋਮੋਨੋਸੋਵ, ਪੀਟਰਜ਼ਬਰਗ ਸੂਬਾ
ਰੂਸੀ ਸਾਮਰਾਜ
ਮੌਤ4 ਜੂਨ 1971(1971-06-04) (ਉਮਰ 88)
ਨਿਊਯਾਰਕ, ਅਮਰੀਕਾ
ਪੇਸ਼ਾਕੰਪੋਜ਼ਰ
ਦਸਤਖ਼ਤ
Igor Stravinsky 1946 (v).svg

ਜੀਵਨੀਸੋਧੋ

ਰੂਸੀ ਸਾਮਰਾਜ ਵਿੱਚ ਮੁੱਢਲੀ ਜ਼ਿੰਦਗੀਸੋਧੋ

 
Igor Stravinsky, 1903

ਸਟਰਾਵਿੰਸਕੀ ਦਾ ਜਨਮ 17 ਜੂਨ 1882 ਰੂਸੀ ਸਾਮਰਾਜ ਦੀ ਰਾਜਧਾਨੀ ਪੀਟਰਜ਼ਬਰਗ ਦੇ ਲੋਮੋਨੋਸੋਵ ਨਗਰ ਵਿੱਚ ਹੋਇਆ ਸੀ[1] ਅਤੇ ਉਸਦਾ ਬਚਪਨ ਪੀਟਰਜ਼ਬਰਗ ਵਿੱਚ ਬੀਤਿਆ।[2] ਉਸਦਾ ਬਾਪ ਫ਼ਿਓਦਰ ਸਟਰਾਵਿੰਸਕੀ, ਪੀਟਰਜ਼ਬਰਗ ਦੇ ਮਾਰਿੰਸਕੀ ਥੀਏਟਰ ਵਿੱਚ ਇੱਕ ਏਕਲ ਗਾਇਕ ਸੀ। ਉਸਦੀ ਮਾਂ ਅੰਨਾ ਵਧੀਆ ਪਿਆਨੋਵਾਦਕ ਅਤੇ ਗਾਇਕਾ ਸੀ।[3] ਉਸ ਦਾ ਪੜਦਾਦਾ, ਸਟਾਨਿਸੌਆਫ਼ ਸਟਰਾਵਿੰਸਕੀ ਪੋਲਿਸ਼ ਕੁਲੀਨ ਘਰਾਣੇ ਦਾ ਸੀ।[4][5]

ਹਵਾਲੇਸੋਧੋ

  1. Greene 1985, p.1101.
  2. White 1979, p.4.
  3. Walsh 2001.
  4. Pisalnik, Andrzej: Polski pomnik za cerkiewnym murem at Rzeczpospolita, 10 November 2012.
  5. Walsh, Stephen, Stravinsky: A Creative Spring (excerpt), www.nytimes.com. Retrieved 10 August 2013.