ਇਲੈਕਟ੍ਰਿਕ ਪਾਵਰ

ਇਲੈਕਟ੍ਰਿਕ ਸਰਕਟ ਦੁਆਰਾ ਮੁਹੱਈਆ ਕਰਵਾਈ ਜਾਣ ਵਾਲੀ ਸਮੇਂ ਦੀ ਪ੍ਰਤੀ ਇਕਾਈ ਦੇ ਹਿਸਾਬ ਨਾਲ ਮਿਲ ਰਹੀ ਬਿਜਲਈ ਊਰਜਾ ਦੀ

ਇਲੈਕਟ੍ਰਿਕ ਪਾਵਰ ਜਾਂ ਬਿਜਲਈ ਬਲ ਸਮੇਂ ਦੀ ਪ੍ਰਤੀ ਇਕਾਈ ਦੇ ਹਿਸਾਬ ਨਾਲ ਮਿਲ ਰਹੀ ਬਿਜਲਈ ਊਰਜਾ ਦੀ ਦਰ ਨੂੰ ਕਿਹਾ ਜਾਂਦਾ ਹੈ ਜਿਹੜੀ ਕਿਸੇ ਇਲੈਕਟ੍ਰਿਕ ਸਰਕਟ ਦੁਆਰਾ ਮੁਹੱਈਆ ਕਰਵਾਈ ਜਾਂਦੀ ਹੈ। ਇਸਦੀ ਐਸ. ਆਈ. ਇਕਾਈ ਵਾਟ ਹੈ, ਜਿਸਦਾ ਮਤਲਬ ਕਿ ਇੱਕ ਸੈਕੰਡ ਵਿੱਚ ਇੱਕ ਜੂਲ ਬਲ ਮੁਹੱਈਆ ਕਰਵਾਇਆ ਜਾ ਰਿਹਾ ਹੈ।