ਇੰਡੋਨੇਸ਼ੀ ਬੋਲੀ

ਇੰਡੋਨੇਸ਼ੀ ਜਾਂ ਇੰਡੋਨੇਸ਼ੀਆਈ (ਬਹਾਸਾ ਇੰਦੋਨੇਸੀਆ ਫਰਮਾ:IPA-ms) ਇੰਡੋਨੇਸ਼ੀਆ ਦੀ ਦਫ਼ਤਰੀ ਭਾਸ਼ਾ ਹੈ। ਇਹ ਮਾਲੇਈ ਦਾ ਮਿਆਰੀਕਰਨ ਕਰਨ ਮਗਰੋਂ ਬਣਾਈ ਗਈ ਹੈ ਜੋ ਇੱਕ ਆਸਟਰੋਨੇਸ਼ੀ ਬੋਲੀ ਸੀ ਅਤੇ ਕਈ ਸਦੀਆਂ ਤੋਂ ਇੰਡੋਨੇਸ਼ੀਆਈ ਟਾਪੂਆਂ ਉੱਤੇ ਬੋਲਚਾਲ ਵਿੱਚ ਵਰਤੀ ਜਾਂਦੀ ਸੀ। ਬਹੁਤੇ ਇੰਡੋਨੇਸ਼ੀ ਲੋਕ 700 ਦੇਸੀ ਬੋਲੀਆਂ ਵਿੱਚੋਂ ਇੱਕ ਤੋਂ ਵੱਧ ਬੋਲ ਲੈਂਦੇ ਹਨ।[1][2]

ਇੰਡੋਨੇਸ਼ੀ/ਇੰਡੋਨੇਸ਼ੀਆਈ
Bahasa Indonesia
ਜੱਦੀ ਬੁਲਾਰੇਇੰਡੋਨੇਸ਼ੀਆ
ਮੂਲ ਬੁਲਾਰੇ
4.3ਕਰੋੜ
ਭਾਸ਼ਾਈ ਪਰਿਵਾਰ
ਆਸਟਰੋਨੇਸ਼ੀ
ਲਿਖਤੀ ਪ੍ਰਬੰਧਲੈਟਿਨ (ਇੰਡੋਨੇਸ਼ੀ ਵਰਨਮਾਲਾ)
ਇੰਡੋਨੇਸ਼ੀ ਬਰੇਲ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾਇੰਡੋਨੇਸ਼ੀਆ
ਰੈਗੂਲੇਟਰਬਦਨ ਪਙਮਬਙਨ ਦਨ ਪੰਬੀਨਾਨ ਬਹਾਸਾ
ਬੋਲੀ ਦਾ ਕੋਡ
ਆਈ.ਐਸ.ਓ 639-1id
ਆਈ.ਐਸ.ਓ 639-2ind
ਆਈ.ਐਸ.ਓ 639-3ind
This article contains IPA phonetic symbols. Without proper rendering support, you may see question marks, boxes, or other symbols instead of Unicode characters.

ਹਵਾਲੇਸੋਧੋ

  1. Setiono Sugiharto (October 28, 2013). "Indigenous language policy as a national cultural strategy". The Jakarta Post. Retrieved 9 January 2014. 
  2. Hammam Riza (2008). "Resources Report on Languages of Indonesia" (PDF). Retrieved 9 January 2014. 

ਬਾਹਰਲੇ ਜੋੜਸੋਧੋ

ਅੰਗਰੇਜ਼ੀ ਤੋਂ ਬਹਾਸਾ ਇੰਡੋਨੇਸ਼ੀਆ ਤਰਜਮਾਕਾਰ