ਇੰਦਰਾ ਦਾਂਗੀ (ਹਿੰਦੀ:इन्दिरा दाँगी) (ਜਨਮ 13 ਫਰਵਰੀ 1980)) ਇੱਕ ਹਿੰਦੀ ਨਾਵਲਕਾਰ, ਨਾਟਕਕਾਰ ਅਤੇ ਕਹਾਣੀ ਲੇਖਕ[2] ਹੈ। ਉਸ ਨੇ ਇੱਕ ਨਾਵਲ, ਇੱਕ ਨਾਟਕ ਅਤੇ ਦੋ  ਕਿਤਾਬਾਂ ਨਿੱਕੀ ਕਹਾਣੀਆਂ ਦੀਆਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੇ ਕੰਮ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ।[3][4] ਉਸ ਨੂੰ ਵੱਕਾਰੀ ਸਾਹਿਤ ਅਕਾਦਮੀ (ਯੁਵਾ) ਪੁਰਸਕਾਰ[5] ਅਤੇ ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ ਵੀ ਮਿਲ ਚੁੱਕੇ ਹਨ।[6][7]

ਇੰਦਰਾ ਦਾਂਗੀ
ਇੰਦਰਾ ਦਾਂਗੀ
ਇੰਦਰਾ ਦਾਂਗੀ
ਜਨਮ (1980-02-13) 13 ਫਰਵਰੀ 1980 (ਉਮਰ 44)
Datia, Madhya Pradesh, India
ਕਿੱਤਾਨਾਵਲਕਾਰ, ਨਾਟਕਕਾਰ ਅਤੇ ਲੇਖਕ
ਰਾਸ਼ਟਰੀਅਤਾਭਾਰਤੀ
ਸਿੱਖਿਆਐਮਏ
ਪ੍ਰਮੁੱਖ ਅਵਾਰਡSahitya Akademi (Yuva) Award

ਸਾਹਿਤ ਅਕਾਦਮੀ (ਯੁਵਾ) ਪੁਰਸਕਾਰ
ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ

ਹਵਾਲੇ ਸੋਧੋ

  1. "Bharatiya Jnanpith". Jnanpith.net. Archived from the original on 2016-12-21. Retrieved 2016-12-21. {{cite web}}: Unknown parameter |dead-url= ignored (|url-status= suggested) (help)
  2. Lalit Kumar. "Hindi Literature :: गद्य कोश :: हिन्दी साहित्य". Gadya Kosh. Retrieved 2016-12-21.
  3. "review of the book shukriya imraan sahah by indira dangi". Aajtak.intoday.in. Retrieved 2016-12-21.
  4. "इंदिरा दांगी को रमाकान्त स्मृति कहानी पुरस्कार". Sasikmedia.com. 13 February 2016. Archived from the original on 2016-12-21. Retrieved 2016-12-21. {{cite web}}: Unknown parameter |dead-url= ignored (|url-status= suggested) (help)
  5. "Yuva Puraskar ::". SAHITYA Akademi. Retrieved 2016-12-21.
  6. "Bharatiya Jnanpith". Jnanpith.net. 13 February 1980. Archived from the original on 2016-12-21. Retrieved 2016-12-21. {{cite web}}: Unknown parameter |dead-url= ignored (|url-status= suggested) (help)
  7. "भोपाल की इंदिरा दांगी को मिला साहित्य अकादमी का युवा पुरस्कार". Bhaskar.com. 19 November 2015. Retrieved 2016-12-21.