ਈਸਟਰ ਰੋਡ, ਇਸ ਨੂੰ ਐਡਿਨਬਰਾ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹਿਬਰਨੀਅਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 20,421[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਈਸਟਰ ਰੋਡ
ਟਿਕਾਣਾਐਡਿਨਬਰਾ,
ਸਕਾਟਲੈਂਡ
ਉਸਾਰੀ ਦੀ ਸ਼ੁਰੂਆਤ1892
ਖੋਲ੍ਹਿਆ ਗਿਆ1893
ਮਾਲਕਹਿਬਰਨੀਅਨ ਫੁੱਟਬਾਲ ਕਲੱਬ
ਤਲਘਾਹ
ਸਮਰੱਥਾ20,421[1]
ਕਿਰਾਏਦਾਰ
ਹਿਬਰਨੀਅਨ ਫੁੱਟਬਾਲ ਕਲੱਬ

ਹਵਾਲੇ ਸੋਧੋ

  1. 1.0 1.1 "Hibernian Football Club". www.spfl.co.uk. Scottish Professional Football League. Retrieved 5 January 2014.
  2. http://int.soccerway.com/teams/scotland/hibernian-football-club/1904/

ਬਾਹਰੀ ਲਿੰਕ ਸੋਧੋ