ਉਪਸੀਲੋਨ (ਯੂਨਾਨੀ: Ύψιλον; ਵੱਡਾ: Υ, ਛੋਟਾ: υ) ਯੂਨਾਨੀ ਵਰਣਮਾਲਾ ਦਾ 20ਵਾਂ ਅੱਖਰ ਹੈ।