ਉਮਾਸ਼ੰਕਰ ਜੋਸ਼ੀ

ਗੁਜਰਾਤੀ ਸਾਹਿਤਕਾਰ, ਕਵੀ ਅਤੇ ਲੇਖਕ

ਉਮਾਸ਼ੰਕਰ ਜੇਠਾਲਾਲ ਜੋਸ਼ੀ (ਗੁਜਰਾਤੀ: ઉમાશંકર જોશી) (21 ਜੁਲਾਈ 191119 ਦਸੰਬਰ 1988) ਇੱਕ ਪ੍ਰਸਿੱਧ ਕਵੀ, ਵਿਦਵਾਨ ਅਤੇ ਲੇਖਕ ਸੀ। ਉਹ 1967 ਵਿੱਚ ਭਾਰਤੀ, ਖਾਸ ਕਰ ਕੇ ਗੁਜਰਾਤੀ ਸਾਹਿਤ ਨੂੰ ਉਸ ਦੇ ਯੋਗਦਾਨ ਲਈ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਉਮਾਸ਼ੰਕਰ ਜੋਸ਼ੀ
ਤਸਵੀਰ:Umashankar-Joshi.jpg
ਉਮਾਸ਼ੰਕਰ ਜੋਸ਼ੀ ਦਾ ਪੋਰਟਰੇਟ
ਜਨਮ(1911-07-21)21 ਜੁਲਾਈ 1911
Bamna, Sabarkantha, ਗੁਜਰਾਤ
ਮੌਤ19 ਦਸੰਬਰ 1988(1988-12-19) (ਉਮਰ 77)
ਮੁੰਬਈ, ਮਹਾਰਾਸ਼ਟਰ, ਭਾਰਤ
ਕੌਮੀਅਤਭਾਰਤ
ਕਿੱਤਾਕਵੀ, ਨਾਵਲਕਾਰ
ਪ੍ਰਭਾਵਿਤ ਕਰਨ ਵਾਲੇਰਬਿੰਦਰਨਾਥ ਟੈਗੋਰ, ਗਾਂਧੀ
ਵੈੱਬਸਾਈਟ
umashankarjoshi.in

ਹਵਾਲੇਸੋਧੋ