ਉਲਾਨ ਬਾਤਰ

(ਉਲਾਨ ਬਤੋਰ ਤੋਂ ਮੋੜਿਆ ਗਿਆ)

ਉਲਾਨ ਬਾਤਰ /[invalid input: 'icon']ˌlɑːn ˈbɑːtər/, ਜਾਂ ਉਲਾਨ ਬਤੋਰ (Lua error in package.lua at line 80: module 'Module:Lang/data/iana scripts' not found., [ʊɮɑːŋ.bɑːtʰɑ̆r], ਉਲਿਆਨਬਾਇਆਤੂਰ, ਭਾਵ "ਲਾਲ ਸੂਰਮਾ"), ਮੰਗੋਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਅਜ਼ਾਦ ਨਗਰਪਾਲਿਕਾ ਹੈ ਅਤੇ ਕਿਸੇ ਵੀ ਮੰਗੋਲੀਆਈ ਸੂਬੇ ਦਾ ਹਿੱਸਾ ਨਹੀਂ ਹੈ। 2008 ਵਿੱਚ ਇਸ ਦੀ ਅਬਾਦੀ 10 ਲੱਖ ਤੋਂ ਵੱਧ ਸੀ।[1]

ਉਲਾਨ ਬਾਤਰ
ਨਗਰਪਾਲਿਕਾ
ਸਮਾਂ ਖੇਤਰਯੂਟੀਸੀ+8

ਹਵਾਲੇ

ਸੋਧੋ