ਉੱਤਰਾਖੰਡ ਦੇ ਜ਼ਿਲ੍ਹੇ

ਹੇਠ ਉਤਰਾਖੰਡ ਦੇ ਜ਼ਿਲ੍ਹਿਆਂ ਦੀ ਸੂਚੀ ਹੈ

ਕੋਡ ਜ਼ਿਲ੍ਹਾ ਮੁੱਖ ਦਫ਼ਤਰ[1] ਆਬਾਦੀ (2011 ਤੱਕ )[2] ਖੇਤਰ (km²)[3] ਘਣਤਾ (/km²) ਡਿਵੀਜ਼ਨ ਨਕਸ਼ਾ
AL ਅਲ੍ਮੋੜਾ ਅਲਮੋੜਾ 621,972 3,083 202 ਕੁਮਾਉਂ
BA ਬਾਗੇਸ਼੍ਵਰ ਬਾਗੇਸ਼੍ਵਰ 259,840 2,302 113 ਕੁਮਾਉਂ
CL ਚਮੋਲੀ ਗੋਪੇਸ਼੍ਵਰ 391,114 8,030 51 ਗੜਵਾਲ
CP ਚੰਪਾਵਤ ਚੰਪਾਵਤ 259,315 1,781 146 ਕੁਮਾਉਂ
DD ਦੇਹਰਾਦੂਨ ਦੇਹਰਾਦੂਨ 1,695,860 3,088 550 ਗੜਵਾਲ
HA ਹਰਿਦ੍ਵਾਰ ਹਰਿਦ੍ਵਾਰ 1,927,029 2,360 817 ਗੜਵਾਲ
NA ਨੈਨੀਤਾਲ ਨੈਨੀਤਾਲ 955,128 3,860 247 ਕੁਮਾਉਂ
PG ਪੌੜੀ ਗੜਵਾਲ ਪੌੜੀ 686,572 5,399 127 ਗੜਵਾਲ
PI ਪਿਥੌਰਾਗਢ਼ ਪਿਥੌਰਾਗਢ਼ 485,993 7,100 68 ਕੁਮਾਉਂ
RP ਰੁਦ੍ਰਪ੍ਰਯਾਗ ਰੁਦ੍ਰਪ੍ਰਯਾਗ 236,857 1,890 125 ਗੜਵਾਲ
TG ਟਿਹਰੀ ਗੜਵਾਲ ਟਿਹਰੀ 616,409 4,080 151 ਗੜਵਾਲ
US ਊਧਮ ਸਿੰਘ ਨਗਰ ਰੁਦ੍ਰਪੁਰ 1,648,367 2,908 567 ਕੁਮਾਉਂ
UT ਉੱਤਰਕਾਸ਼ੀ ਉੱਤਰਕਾਸ਼ੀ 329,686 8,016 41 ਗੜਵਾਲ

ਪੁਰਾਣੇ ਜ਼ਿਲ੍ਹੇ ਸੋਧੋ

ਜ਼ਿਲ੍ਹਾ ਮੁੱਖ ਦਫ਼ਤਰ ਸਥਾਪਨਾ ਭੰਗ ਡਿਵੀਜ਼ਨ ਹੁਣ
ਕੁਮਾਉਂ ਜ਼ਿਲ੍ਹਾ ਅਲਮੋੜਾ 1815 1891 ਕੁਮਾਉਂ ਅਲ੍ਮੋੜਾ, ਬਾਗੇਸ਼੍ਵਰ, ਚੰਪਾਵਤ, ਨੈਨੀਤਾਲ, ਪਿਥੌਰਾਗਢ਼
ਗੜ੍ਹਵਾਲ ਜ਼ਿਲ੍ਹਾ ਪੌੜੀ 1839 1947 ਕੁਮਾਉਂ ਪੌੜੀ ਗੜਵਾਲ, ਚਮੋਲੀ, ਰੁਦ੍ਰਪ੍ਰਯਾਗ
ਤਰਾਈ ਜ਼ਿਲ੍ਹਾ ਕਾਸ਼ੀਪੁਰ 1844 1891 ਕੁਮਾਉਂ ਊਧਮ ਸਿੰਘ ਨਗਰ

ਪ੍ਰਸਤਾਵਿਤ ਜ਼ਿਲ੍ਹੇ ਸੋਧੋ

ਜ਼ਿਲ੍ਹਾ ਮੁੱਖ ਦਫ਼ਤਰ ਆਬਾਦੀ (2011 ਤੱਕ )[4] ਖੇਤਰ (km²)[4] ਤੋਂ ਤਰਾਸ਼ਾ ਜਾਵੇਗਾ ਡਿਵੀਜ਼ਨ
ਡੀਡੀਹਾਤ ਡੀਡੀਹਾਤ 163,196 801 ਪਿਥੌਰਾਗਢ਼ ਕੁਮਾਉਂ
ਕੋਟਦ੍ਵਾਰ ਕੋਟਦ੍ਵਾਰ 365,850 1,426 ਪੌੜੀ ਗੜਵਾਲ ਗੜਵਾਲ
ਰਾਨੀਖੇਤ ਰਾਨੀਖੇਤ 322,408 1,397 ਅਲਮੋੜਾ ਕੁਮਾਉਂ
ਯਮੁਨੋਤ੍ਰੀ ਯਮੁਨੋਤ੍ਰੀ 138,559 2,839 ਉੱਤਰਕਾਸ਼ੀ ਗੜਵਾਲ

ਹਵਾਲੇ ਸੋਧੋ

  1. "Uttarakhand - Districts of India: Know India". National Portal of India. Archived from the original on 2009-02-19. Retrieved 2009-04-04. {{cite web}}: Unknown parameter |dead-url= ignored (help)
  2. http://updateox.com/india/district-wise-population-india-as-of-2011-census/
  3. "ਪੁਰਾਲੇਖ ਕੀਤੀ ਕਾਪੀ". Archived from the original on 2009-02-19. Retrieved 2018-07-09. {{cite web}}: Unknown parameter |dead-url= ignored (help)
  4. 4.0 4.1 "मानक शिथिल कर उत्तराखंड में चार नए जिलों की संस्तुति ("Recommendation of four new districts in Uttarakhand")". Jagran Prakashan Limited. 27 August 2017. Retrieved 25 September 2017.