ਐਮਿਲੀ ਗ੍ਰੀਨ ਬਾਲਚ

(ਏਮੀਲੀ ਗ੍ਰੀਨ ਬਾਲਚ ਤੋਂ ਰੀਡਿਰੈਕਟ)

ਐਮਿਲੀ ਗ੍ਰੀਨ ਬਾਲਚ (8 ਜਨਵਰੀ 1867 – 9 ਜਨਵਰੀ 1961) ਇੱਕ ਅਮਰੀਕੀ ਲੇਖਕ ਅਤੇ ਅਰਥ ਸ਼ਾਸਤਰੀ ਸੀ। ਇਸਨੂੰ 1946 ਵਿੱਚ ਨੋਬਲ ਸ਼ਾਂਤੀ ਇਨਾਮ ਮਿਲਿਆ।

ਐਮਿਲੀ ਗ੍ਰੀਨ ਬਾਲਚ
ਜਨਮ(1867-01-08)ਜਨਵਰੀ 8, 1867
ਮੌਤਜਨਵਰੀ 9, 1961(1961-01-09) (ਉਮਰ 94)
ਰਾਸ਼ਟਰੀਅਤਾਅਮਰੀਕੀ
ਪੇਸ਼ਾਲੇਖਕ, ਅਰਥ ਸ਼ਾਸਤਰੀ
ਲਈ ਪ੍ਰਸਿੱਧ1946 ਦੇ ਵਿੱਚ ਨੋਬਲ ਸ਼ਾਂਤੀ ਇਨਾਮ
ਐਮਿਲੀ ਗ੍ਰੀਨ ਬਾਲਚ

ਬਾਹਰੀ ਕੜੀਆਂ ਸੋਧੋ