Eleanor "Tussy" Marx
ਵਿਲਹੇਲਮ ਲੀਬਕਨੇਖਤ ਦੇ ਨਾਲ ਏਲੀਨੋਰ ਮਾਰਕਸ 1886 ਵਿੱਚ.

ਏਲੀਨੋਰ ਮਾਰਕਸ ਐਵਲਿੰਗ (16 ਜਨਵਰੀ 1855 - 31 ਮਾਰਚ 1898), ਜੈਨੀ ਜੂਲੀਆ ਏਲੀਨੋਰ "ਟੁਸੀ" ਮਾਰਕਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ, ਇੰਗਲੈਂਡ ਵਿੱਚ ਜਨਮੀ ਕਾਰਲ ਮਾਰਕਸ ਦੀ ਸਭ ਤੋਂ ਛੋਟੀ ਧੀ ਸੀ।

ਜੀਵਨੀਸੋਧੋ

ਮੁਢਲੇ ਸਾਲਸੋਧੋ

ਏਲੀਨੋਰ ਮਾਰਕਸ ਲੰਡਨ ਵਿਚ 16 ਜਨਵਰੀ 1855 ਨੂੰ ਜਨਮੀ, ਮਾਰਕਸ ਅਤੇ ਜੈਨੀ ਦਾ ਛੇਵਾਂ ਬੱਚਾ ਅਤੇ ਚੌਥੇ ਧੀ ਸੀ।[1]

ਹਵਾਲੇਸੋਧੋ

  1. Brodie, Fran: Eleanor Marx in Workers' Liberty. Retrieved 23 April 2007.