ਅਲੈਕਸਿਸ ਤਸੀਪਰਾਸ

(ਏਲੇਕਸਿਸ ਤਸੀਪਰਾਸ ਤੋਂ ਰੀਡਿਰੈਕਟ)

ਅਲੈਕਸਿਸ ਤਸੀਪਰਾਸ ਇੱਕ ਯੂਨਾਨੀ ਸਿਆਸਤਦਾਨ ਹੈ, ਜੋ 26 ਜਨਵਰੀ 2015 ਦੇ ਬਾਅਦ ਯੂਨਾਨ ਦਾ ਪ੍ਰਧਾਨ ਮੰਤਰੀ ਹੈ ਅਤੇ 2009 ਤੋਂ ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ (SYRIZA) ਗਠਜੋੜ ਦਾ ਆਗੂ ਹੈ।[1]

ਅਲੈਕਸਿਸ ਤਸੀਪਰਾਸ
Αλέξης Τσίπρας
ਗਰੀਸ ਦੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
26 ਜਨਵਰੀ 2015 – 27 ਅਗਸਤ 2015
ਰਾਸ਼ਟਰਪਤੀKarolos Papoulias
ਤੋਂ ਪਹਿਲਾਂAntonis Samaras
ਵਿਰੋਧੀ ਧਿਰ ਦੇ ਆਗੂ
ਦਫ਼ਤਰ ਵਿੱਚ
20 ਜੂਨ 2012 – 26 ਜਨਵਰੀ 2015
ਪ੍ਰਧਾਨ ਮੰਤਰੀAntonis Samaras
ਤੋਂ ਪਹਿਲਾਂAntonis Samaras
ਤੋਂ ਬਾਅਦAntonis Samaras
ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ ਦਾ ਆਗੂ
ਦਫ਼ਤਰ ਵਿੱਚ
4 ਅਕਤੂਬਰ 2009 – 24 ਸਤੰਬਰ 2023
ਤੋਂ ਪਹਿਲਾਂAlekos Alavanos
ਤੋਂ ਬਾਅਦStefanos Kasselakis
ਨਿੱਜੀ ਜਾਣਕਾਰੀ
ਜਨਮ (1974-07-28) 28 ਜੁਲਾਈ 1974 (ਉਮਰ 49)
ਏਥਨਸ, ਗ੍ਰੀਸ
ਸਿਆਸੀ ਪਾਰਟੀਕੋਲੀਸ਼ਨ ਆਫ਼ ਦ ਰੈਡੀਕਲ ਲੈਫਟ
ਘਰੇਲੂ ਸਾਥੀPeristera Batziana
ਬੱਚੇ2
ਅਲਮਾ ਮਾਤਰਏਥਨਜ਼ ਦੀ ਨੈਸ਼ਨਲ ਤਕਨੀਕੀ ਯੂਨੀਵਰਸਿਟੀ

ਤਸੀਪਰਾਸ ਦਾ ਜਨਮ 28 ਜੁਲਾਈ 1974 ਨੂੰ ਐਥਨਸ ਵਿਖੇ ਹੋਇਆ।

Alexis Tsipras giving his speech as a presidential candidate at the 5th Congress of Synaspismos.
Tsipras in Bologna holding a speech for The Other Europe allied party.

ਹਵਾਲੇ ਸੋਧੋ