ਐਡਵਰਡ ਫਿਟਜ਼ਜਰਾਲਡ

ਐਡਵਰਡ ਫਿਟਜ਼ਜਰਾਲਡ (ਅੰਗਰੇਜ਼ੀ: Edward FitzGerald, 31 ਮਾਰਚ 1809 - 14 ਜੂਨ 1883) ਇੱਕ ਅੰਗਰੇਜ਼ੀ ਕਵੀ ਅਤੇ ਲੇਖਕ ਸਨ। ਉਹਨਾਂ ਨੂੰ ਉਮਰ ਖ਼ਯਾਮ ਦੀਆਂ ਰੁਬਾਈਆਂ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਪ੍ਰਸਿੱਧ ਅੰਗਰੇਜ਼ੀ ਅਨੁਵਾਦਕ ਦੇ ਤੌਰ ਜਾਣਿਆ ਜਾਂਦਾ ਹੈ।

ਐਡਵਰਡ ਫਿਟਜ਼ਜਰਾਲਡ