ਐਲਫਰੱਡ ਬਰਨਹਾਰਡ ਨੋਬਲ (/nˈbɛl/; ਸਵੀਡਨੀ: [ˈalfrɛd nʊˈbɛl] ਇਸ ਅਵਾਜ਼ ਬਾਰੇ listen ; 21 ਅਕਤੂਬਰ 1833 – 10 ਦਸੰਬਰ 1896) ਇੱਕ ਸਵੀਡਿਸ਼ ਰਸਾਇਣ ਵਿਗਿਆਨੀ, ਇੰਜੀਨੀਅਰ ਅਤੇ ਕਾਢੀ ਸੀ। ਇਸਨੇ ਡਾਈਨਾਮਾਈਟ ਦੀ ਕਾਢ ਕਢੀ ਸੀ।

ਐਲਫਰੱਡ ਨੋਬਲ
Alfred Nobel3.jpg
ਜਨਮਐਲਫਰੱਡ ਬਰਨਹਾਰਡ ਨੋਬਲ
(1833-10-21)21 ਅਕਤੂਬਰ 1833
ਸਟਾਕਹੋਮ, ਸਵੀਡਨ
ਮੌਤ10 ਦਸੰਬਰ 1896(1896-12-10) (ਉਮਰ 63)
Sanremo, ਇਟਲੀ
Resting placeNorra begravningsplatsen, ਸਟਾਕਹੋਮ
59°21′24.52″N 18°1′9.43″E / 59.3568111°N 18.0192861°E / 59.3568111; 18.0192861
ਪੇਸ਼ਾਰਸਾਇਣ ਵਿਗਿਆਨੀ, ਇੰਜੀਨੀਅਰ, ਕਾਢੀ, ਹਥਿਆਰ-ਨਿਰਮਾਤਾ
ਪ੍ਰਸਿੱਧੀ ਡਾਈਨਾਮਾਈਟ ਦੀ ਕਾਢ, ਨੋਬਲ ਇਨਾਮ
ਦਸਤਖ਼ਤ
Alfred Nobel Signature.svg