ਮੁੱਖ ਮੀਨੂ ਖੋਲ੍ਹੋ

ਐਸ. ਆਰ. ਰੰਗਾਨਾਥਨ ਨੇ ਭਾਰਤ ਦੇ ਵਿੱਚ ਲਾਇਬ੍ਰੇਰੀ ਜਗਤ ਦੀ ਸੰਸਥਾਪਨਾ ਕਰਕੇ ਇਸ ਖੇਤਰ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾਈਆ ਹੈ। ਐਸ. ਆਰ. ਰੰਗਾਨਾਥਨ ਨੇਕੋਲਨ ਵਰਗੀਕਰਣ ਪ੍ਰਣਾਲੀ ਅਤੇਕਲਾਸਿਫਾਇਡ ਕੈਟਾਲੋਗ ਕੋਰਡ ਬਣਾਈਆ। ਭਾਰਤ ਵਿੱਚ ਇਸ ਦਾ ਪਰਸਾਰ ਕਰਨ ਲਈ ਇਨਾਂ ਦਾ ਬਹੁਤ ਜਿਆਦਾ ਯੋਗਦਾਨ ਰਿਹਾ। ਐਸ. ਆਰ. ਰੰਗਾਨਾਥਨ ਪੰਜ ਮੂਲ ਸ਼੍ਰੇਣੀਆਂ ਵੀ ਬਣਾਈਆ।[1] [1]

ਐਸ. ਆਰ. ਰੰਗਾਨਾਥਨ
S. R. Ranganathan's Portrait at City Central Library, Hyderabad, Chennai
ਜਨਮShiyali Ramamrita Ranganathan
(1892-08-12)12 ਅਗਸਤ 1892
Shiyali, British India (present-day Tamil Nadu, India)
ਮੌਤ27 September 1972 (aged 80)
Bangalore, India
ਵੱਡੀਆਂ ਰਚਨਾਵਾਂProlegomena to Library Classification
The Five Laws of Library Science
Colon Classification
Ranganathan: the Man and the Mathematician
Classified Catalogue Code: With Additional Rules for Dictionary Catalogue Code
Library Administration
Indian Library Manifesto
Library Manual for Library Authorities, Librarians, and Library Workers
Classification and Communication
Headings and Canons; Comparative Study of Five Catalogue Codes
ਕੌਮੀਅਤਇੰਡੀਅਨ
ਕਿੱਤਾAuthor, academic, mathematician, librarian
ਵਿਧਾLibrary Science, Documentation, Information Science

ਸ਼ੁਰੂਆਤੀ ਜੀਵਨ ਅਤੇ ਸਿੱਖਿਆਸੋਧੋ

ਰੰਗਾਨਾਥਨ ਦਾ ਜਨਮ ਮਦਰਾਸ ਦੇ ਤਜਾਵੂਰ ਜਿਲੇ ਵਿੱਚ ਖੇਤੀ ਕਰਦੇ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ 12 ਅੱਗਸਤ 1892 ਵਿੱਚ ਹੋਇਆ। ਰੰਗਨਾਥਨ ਦੀ ਸਿੱਖਿਆ ਵਿੱਚ ਬਹੁਤ ਦਿਲਚਸਪੀ ਰਹੀ ਅਤੇ 1910 ਵਿੱਚ ਮਾੜੀ ਸਿਹਤ ਅਤੇ ਗਰੀਬੀ ਦੇ ਬਾਵਜੂਦ ਵੀ ਚੰਗੇ ਅੰਕਾਂ ਵਿੱਚ ਮੈਟ੍ਰਿਕਪਾਸ ਕਰ ਲਈ।1916 ਵਿੱਚ ਗਣਿਤ ਦੀ ਬੀ. ਏ. ਅਤੇ ਐਮ. ਏ. ਪਾਸ ਕਰਕੇ ਉਨਾ ਨੇ 1917 ਵਿੱਚ ਆਧਿਆਪਕ ਸਿਖਲਾਈ ਕਾਲਜ ਸੇਦਾਪਤ ਤੋਂ ਅਧਿਆਪਨ ਦਾ ਡਿਪਲੋਮਾ ਕੀਤਾ ਅਤੇ ਸਰਕਾਰੀ ਕਾਲਜਾਂ ਵਿੱਚ ਹਿਸਾਬ ਅਤੇ ਸਾਇੰਸ ਪੜਾਉਣ ਲਗ ਪਏ। 1924 ਵਿੱਚ ਮਦਰਾਸ ਯੂਨੀਂਵਰਸਿਟੀ ਦੇ ਲਾਇਬ੍ਰੇਰੀਅਨ ਨਿਯੂਕਤ ਹੋਣ ਉਪਰੰਤ ਉਹ ਇਸ ਦੀ ਆਧੁਨਿਕ ਸਿਖਲਾਈ ਲਈ ਯੂਨਿਵਰਸਿਟੀ ਵਲੋਂ ਇਗਲੈਂਡ ਭੇਜੇ ਗਏ। 1925 ਵਿੱਚ ਭਾਰਤ ਪਰਤਣ ਤੇ ਇਹਨਾਂ ਨੇ ਲਾਇਬ੍ਰੇਰੀ ਵਿਗਿਆਨ ਦਾ ਕੰਮ ਪੂਰੀ ਲਗਨ ਨਾਲ ਕੀਤਾ ਅਤੇ 1944 ਤੱਕ ਇਸ ਆਹੂਦੇ ਤੇ ਬਣੇ ਰਹੇ। 1945-47 ਦੇ ਵਿੱਚ ਉਨਾ ਨੇ ਬਨਾਰਸ ਵਿੱਚ ਹਿੰਦੂ ਵਿਵਿਸ਼ਵਵਿਦਆਲ ਵਿੱਚ ਲਾਈਬ੍ਰੇਰੀ ਵਿਗਿਆਨ ਦੇ ਆਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ 1947-54 ਦੇ ਵਿੱਚ ਉਨਾ ਨੇ ਦਿੱਲੀ ਵਿਸ਼ਵਵਿਦੀਆਲ ਵਿੱਚ ਪੜ੍ਹਾਈਆ। 1962 ਵਿੱਚ ਉਨਾ ਨੇ ਬੰਗਲੁਰੂ ਵਿਖੇ ਇੱਕ ਉੱਚ ਪ੍ਰ੍ਲੇਖਾ ਖੋਜ ਅਤੇ ਸਿਖਲਾਈ ਕੇਂਦਰ ਸ਼ੁਰੂ ਕੀਤਾ। ਇਹ ਦੁਨੀਆਂ ਦਾ ਪਹਿਲਾ ਤੇ ਇੱਕ ਨਵੇਕਲਾ ਕੇਂਦਰ ਹੈ ਜੋ ਉਚੇਰੇ ਤੋਂਰ ਤੇ ਇਸ ਕੰਮ ਲਈ ਖੋਲਿਆ ਗਿਆ ਹੈ।  1965 ਵਿੱਚ ਭਾਰਤ ਸਰਕਾਰ ਨੇ ਉਨਾ ਨੂੰ ਲਾਈਬ੍ਰੇਰੀਵਿਗਿਆਨ ਵਿੱਚ ਅਧਿਆਪਕ ਦੀ ਉਪਾਧਿ ਲਾਈ ਸਨਮਾਨਿਤ ਕੀਤਾ ਗਿਆ।[1][2]

ਮੱਹਤਵਪੁਰਨ ਵਿਚਾਰਸੋਧੋ

ਲਾਈਬ੍ਰੇਰੀ ਜਗਤ ਵਿੱਚ ਆਦਰਸ਼ ਸਹਿਯੋਗਸੋਧੋ

ਊਘੈ ਲੇਖਕਸੋਧੋ

ਵਰਗੀਕਰਣਸੋਧੋ

ਮਾਨਵੀਕਰਨਸੋਧੋ

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. 1.0 1.1 1.2 http://publications.drdo.gov.in/gsdl/collect/dbit/index/assoc/HASH5351.dir/dbit1205003.pdf
  2. Garfield, Eugene (6). "A Tribute to S. R. Ranganathan, the Father of Indian Library Science. Part 1. Life and Works" (PDF). Essays of an Information Scientist. 7: 37–44. Retrieved 22 may 2013.  Unknown parameter |month= ignored (help); Check date values in: |access-date=, |date=, |year= / |date= mismatch (help)