ਐੱਸਪੇਰਾਂਤੋ ਦੀ ਸਥਾਪਨਾ

ਐੱਸਪੇਰਾਂਤੋ ਦੀ ਸਥਾਪਨਾ (ਐੱਸਪੇਰਾਂਤੋ: Fundamento de Esperanto) ਲੁਦਵੀਕ ਜ਼ਾਮੇਨਹੋਫ ਦੁਆਰਾ ਲਿਖੀ ਇੱਕ ਕਿਤਾਬ ਹੈ ਜੋ 1905 ਵਿੱਚ ਪ੍ਰਕਾਸ਼ਿਤ ਹੋਈ।[1] 9 ਅਗਸਤ 1905 ਪਹਿਲੀ ਵਿਸ਼ਵ ਐੱਸਪੇਰਾਂਤੋਂ ਕਾਂਗਰਸ ਵਿਖੇ ਬੋਲੋਨ ਐਲਾਨ ਦੌਰਾਨ ਇਸਨੂੰ ਐੱਸਪੇਰਾਂਤੋ ਲਈ ਮੂਲ ਸਰੋਤ ਮੰਨੇ ਜਾਣ ਦੀ ਘੋਸ਼ਣਾ ਕੀਤੀ ਗਈ।

ਹਵਾਲੇ ਸੋਧੋ

  1. L. L. Zamenhof (1905). Fundamento de Esperanto. Hachette et cie.