ਓਬਲੋਮੋਵ (ਰੂਸੀ: Обломов)[1] ਰੂਸੀ ਲੇਖਕ ਇਵਾਨ ਗੋਂਚਾਰੇਵ ਸਭ ਤੋਂ ਦਾ ਪ੍ਰਸਿਧ ਨਾਵਲ ਹੈ। ਇਹ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਇਆ ਸੀ। ਓਬਲੋਮੋਵ ਨਾਵਲ ਦਾ ਕੇਂਦਰੀ ਪਾਤਰ ਵੀ ਹੈ, ਜਿਸ ਨੂੰ ਅਕਸਰ ਵਾਧੂ ਬੰਦੇ ਦੇ ਅਵਤਾਰ ਵਜੋਂ,19ਵੀਂ ਸਦੀ ਦੇ ਰੂਸੀ ਸਾਹਿਤ ਦੇ ਇੱਕ ਅਲਾਮਤੀ ਪਾਤਰ ਵਜੋਂ ਲਿਆ ਜਾਂਦਾ ਹੈ।

ਓਬਲੋਮੋਵ  
[[File:]]
ਲੇਖਕਇਵਾਨ ਗੋਂਚਾਰੇਵ
ਮੂਲ ਸਿਰਲੇਖОбломов
ਅਨੁਵਾਦਕਸੀ। ਜੇ. ਹੋਗਾਰਥ
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਇਸ ਤੋਂ ਪਹਿਲਾਂਦ ਫ੍ਰਿਗੇਟ ਪਾਲਾਡਾ

ਹਵਾਲੇਸੋਧੋ

  1. Oblomov is pronounced [ɐˈbloməf], with the stress on the second syllable.