ਓਲਿਵ ਐਨ ਬੀਚ (25 ਸਤੰਬਰ, 1903 – 6 ਜੁਲਾਈ, 1993) ਇੱਕ ਅਮਰੀਕੀ ਵਪਾਰੀ ਸੀ ਜੋ "ਬੀਚ ਏਅਰਕਰਾਫਟ ਕੰਪਨੀ" ਦੀ ਸਹਿਬਾਨੀ, ਪ੍ਰਧਾਨ, ਅਤੇ ਚੇਅਰਵੁਮੈਨ ਸੀ। ਇਸਨੇ ਹਵਾਬਾਜ਼ੀ ਦੇ ਇਤਿਹਾਸ ਵਿੱਚ ਹੋਰ ਔਰਤ ਨਾਲੋਂ ਵੱਧ ਪੁਰਸਕਾਰ, ਆਨਰੇਰੀ ਨਿਯੁਕਤੀਆਂ, ਅਤੇ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕੀਤੀਆਂ, ਅਤੇ ਅਕਸਰ ਇਸਨੂੰ "ਹਵਾਬਾਜ਼ੀ ਦੀ ਪਹਿਲੀ ਮਹਿਲਾ" ਵਜੋਂ ਵੀ ਜਾਣਿਆ ਜਾਂਦਾ ਸੀ।[3]

ਓਲਿਵ ਐਨ ਬੀਚ
1940 ਵਿੱਚ ਓਲਿਵ ਐਨ ਬੀਚ
ਜਨਮ
ਓਲਿਵ ਐਨ ਮਿਲਰ

(1903-09-25)ਸਤੰਬਰ 25, 1903
ਮੌਤਜੁਲਾਈ 6, 1993(1993-07-06) (ਉਮਰ 89)
ਵਿਚਿਤਾ, ਕੈਨਸਸ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਲਈ ਪ੍ਰਸਿੱਧਹਵਾਬਾਜ਼ੀ ਦੀ ਪਹਿਲੀ ਮਹਿਲਾ,[2][3] ਬੀਚਕਰਾਫਟ ਦੀ ਸਹਿ-ਬਾਨੀ[4]
ਜੀਵਨ ਸਾਥੀਵਾਲਟਰ ਹਰਸ਼ਲ ਬੀਚ
ਪੁਰਸਕਾਰਰਾਇਟ ਬ੍ਰਦਰਸ ਮੈਮੋਰੀਅਲ ਟ੍ਰਾਫੀ (1980)
ਨੈਸ਼ਨਲ ਏਵੀਏਸ਼ਨ ਹਾਲ ਆਫ਼ ਫੇਮ(1981)

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਬੀਚ ਦਾ ਜਨਮ ਬਤੌਰ ਓਲਿਵ ਐਨ ਮਿਲਰ ਵਜੋਂ 25 ਸਤੰਬਰ, 1903 ਨੂੰ ਵੇਵਰਲੀ, ਕੈਨਸਸ ਵਿੱਚ ਫ੍ਰੈਂਕਲੀਨ ਮਿਲਰ ਅਤੇ ਸੁਸਾਨਾਹ ਮਿਲਰ ਕੋਲ ਹੋਇਆ। ਇਸਦੇ ਪਿਤਾ ਇੱਕ ਬਿਲਡਿੰਗ ਠੇਕੇਦਾਰ ਸਨ।[5] ਜਦੋਂ ਇਹ ਨੌਜਵਾਨ  ਉਮਰ ਵਿੱਚ ਸੀ ਤਾਂ ਇਸਦਾ ਪਰਿਵਾਰ ਪਾਓਲਾ, ਕੈਨਸਸ, ਚਲਾ ਗਿਆ ਜਿੱਥੇ ਇਸਨੇ ਸਕੂਲ ਵਿੱਚ ਦਾਖ਼ਿਲਾ ਲਿਆ। ਸੱਤ ਸਾਲ ਦੀ ਉਮਰ ਵਿੱਚ ਬੈਂਕ ਵਿੱਚ ਇਸਦਾ ਆਪਣਾ ਖਾਤਾ ਸੀ ਅਤੇ 11 ਸਾਲ ਦੀ ਉਮਰ ਵਿੱਚ ਇਹ ਪਰਿਵਾਰ ਦੇ ਬਿੱਲ ਚੈਕ ਰਾਹੀਂ ਭੁਗਤਾਨ ਕਰਦੀ ਸੀ। 1917 ਵਿੱਚ ਮਿਲਰ ਦਾ ਪਰਿਵਾਰ ਵਿਚੀਤਾ, ਕੈਨਸਸ ਚੱਲਿਆ ਗਿਆ ਜਿੱਥੇ ਇਸਨੇ ਹਾਈ ਸਕੂਲ ਛੱਡਿਆ ਅਤੇ ਅਮਰੀਕਨ ਸਕੈਨਰਿਅਲ ਐਂਡ ਬਿਜ਼ਨੈਸ ਕਾਲਜ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।[6] 

ਪੁਰਾਤਨ

ਸੋਧੋ

2013 ਵਿੱਚ, ਬੀਚ ਨੂੰ ਆਪਣੇ ਪਤੀ ਵਾਲਟਰ ਦੇ ਨਾਲ ਸੂਚੀਬੱਧ ਕੀਤਾ ਗਿਆ ਸੀ, ਫਲਾਇੰਗ ਮੈਗਜ਼ੀਨ ਦੇ 51 ਹੀਰੋਜ਼ ਆਫ਼ ਏਵੀਏਸ਼ਨ ਦੇ ਨਾਂ ਨਾਲ, ਸੂਚੀ ਵਿੱਚ ਨੰਬਰ 31 'ਤੇ ਰੱਖਿਆ ਗਿਆ।

ਸੂਚਨਾ

ਸੋਧੋ
  1. Lambert, Bruce; "Olive A. Beech, 89, Retired Head of Beech Aircraft", 7 July 1993, The New York Times Company
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Hess
  3. 3.0 3.1 "Olive Beech", List of Enshrinees, National Aviation Hall of Fame
  4. "51 Heroes of Aviation", Flying Magazine, Bonnier Corp
  5. Farney, pp 35–38
  6. Farney, p 162

ਹਵਾਲੇ

ਸੋਧੋ
  • "51 Heroes of Aviation". Flying Magazine. Bonnier Corp. Retrieved 4 May 2015.[permanent dead link]
  • "1980–Olive Ann Beech". Wright Brothers Memorial 1980–1989 Recipients. National Aeronautic Association. Archived from the original on ਅਕਤੂਬਰ 6, 2014. Retrieved October 2, 2014.
  • "Olive Beech". List of Enshrinees. National Aviation Hall of Fame. Archived from the original on ਮਈ 12, 2012. Retrieved October 2, 2014. {{cite web}}: Unknown parameter |dead-url= ignored (|url-status= suggested) (help)
  • "Travel Air to Merge With Curtiss-Wright". August 7, 1929. Retrieved October 7, 2014. {{cite journal}}: Cite journal requires |journal= (help)
  • Farney, Dennis (2010). The Barnstormer and the Lady. Kansas City, Missouri: Rockhill Books. ISBN 978-1-935362-69-2.
  • Hess, Susan. "Olive Ann and Walter H. Beech: Partners in Aviation". Special Collections and University Archives. Wichita State University. Archived from the original on ਫ਼ਰਵਰੀ 5, 2012. Retrieved October 2, 2014.
  • Lambert, Bruce (July 7, 1993). "Olive A. Beech, 89, Retired Head of Beech Aircraft". The New York Times Company. Retrieved June 8, 2013.

ਹੋਰ ਵੀ ਪੜ੍ਹੋ

ਸੋਧੋ
  • Biographical article about Olive Ann Beech; Wichita Eagle; February 26, 1961; page 6A.
  • Olive Ann Beech stepping down from as head of Beech Aircraft; Wichita Eagle; February 3, 1980; page 1B.

ਬਾਹਰੀ ਲਿੰਕ

ਸੋਧੋ