ਕਪਤਾਨ ਦੀ ਧੀ (ਰੂਸੀ: Капитанская дочка, Kapitanskaya dochka, ਕਪਤਾਨਿਸਕਾਇਆ ਦੋਚਕਾ), ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਇਤਿਹਾਸਿਕ ਨਾਵਲ ਹੈ। ਇਹ ਇੱਕ ਸਾਹਿਤਕ ਰੂਸੀ ਪਤ੍ਰਿਕਾ ਸੋਵ੍ਰੇਮੈੱਨਿਕ (Sovremennik) ਦੇ ਚੌਥੇ ਅੰਕ ਵਿੱਚ 1836 ਵਿੱਚ ਛਪਿਆ ਸੀ। ਇਸ ਵਿੱਚ 1773 - 75 ਦੀ ਪੁਗਾਚੇਵ ਦੀ ਬਗਾਵਤ[1] ਦੀ ਗਾਥਾ ਦਾ ਰੋਮਾਂਟਿਕ ਵਰਨਣ ਹੈ।

ਕਪਤਾਨ ਦੀ ਧੀ
ਮੂਲ ਕਿਸਤਵਾਰ ਅਡੀਸ਼ਨ ਦਾ ਪਹਿਲਾ ਪੰਨਾ
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖКапитанская дочка
ਦੇਸ਼ਰੂਸ
ਭਾਸ਼ਾਰੂਸੀ
ਵਿਧਾਇਤਹਾਸਕ ਨਾਵਲ
ਪ੍ਰਕਾਸ਼ਨ ਦੀ ਮਿਤੀ
1836
ਮੀਡੀਆ ਕਿਸਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਆਈ.ਐਸ.ਬੀ.ਐਨ.0-394-70714-1
ਓ.ਸੀ.ਐਲ.ਸੀ.1669532

ਹਵਾਲੇ

ਸੋਧੋ