ਕਮਾਲ ਲੋਹਾਨੀ (ਜਨਮ 26 ਜੂਨ 1934) ਇੱਕ ਬੰਗਲਾਦੇਸ਼ੀ ਪੱਤਰਕਾਰ ਹੈ।[1] ਉਸ ਨੂੰ 2015 ਵਿੱਚ ਬੰਗਲਾਦੇਸ਼ ਦੀ ਸਰਕਾਰ ਦੁਆਰਾ ਏਕੁਸ਼ੇ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ।

ਕੈਰੀਅਰ ਸੋਧੋ

ਲੋਹਾਨੀ ਨੂੰ ਪੱਤਰਕਾਰ ਦੇ ਰੂਪ ਵਿੱਚ ਪਹਿਲੀ ਨੌਕਰੀ, ਰੋਜ਼ਾਨਾ ਮਿੱਲਤ ਵਿੱਚ 1955 ਵਿੱਚ ਮਿਲੀ ਸੀ।[2] ਉਹ ਇੱਕ ਸੱਭਿਆਚਾਰਕ ਸੰਗਠਨ, ਛਾਯਾਨਾਤ ਵਿੱਚ 1962 ਵਿੱਚ ਇੱਕ ਸਕੱਤਰ ਦੇ ਤੌਰ 'ਤੇ ਸ਼ਾਮਲ ਹੋਇਆ। ਉਸ ਨੇ ਇੱਕ ਖੱਬੇ ਸੱਭਿਆਚਾਰਕ ਸੰਗਠਨ – ਕ੍ਰਾਂਤੀ ਦਾ 1967 ਵਿੱਚ ਗਠਨ ਕੀਤਾ।[2]

ਨਿੱਜੀ ਜ਼ਿੰਦਗੀ ਸੋਧੋ

1960 ਵਿੱਚ, ਲੋਹਾਨੀ ਨੇ ਦੀਪਤੀ ਰਾਣੀ (ਮੌਤ 2007) ਨਾਲ ਵਿਆਹ ਕਰਵਾਇਆ। ਉਹ ਸਿਆਸੀ ਪਾਰਟੀ ਵਿੱਚ ਉਸ ਦੀ ਸਾਥੀ ਮੈਂਬਰ ਸੀ।[2]

ਅਵਾਰਡ ਸੋਧੋ

  • ਏਕੁਸ਼ੇ ਪਦਕ (2015)

ਹਵਾਲੇ ਸੋਧੋ

  1. Ananta Yusuf (June 19, 2015). "KAMAL LOHANI: A REVOLUTIONARY LIFE". The Daily Star. Retrieved June 26, 2015.
  2. 2.0 2.1 2.2 Ananta Yusuf (June 19, 2015). "The Song of the Sea". The Daily Star. Retrieved June 26, 2015.