ਕਵੇਸ਼ਨ ਵੇਰੋਨੀਸ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਕਮਿਉਨ ਹੈ। ਇਹ ਵੈਨਿਸ ਦੇ 120 ਕਿਲੋਮੀਟਰ (75 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ 20 ਕਿਲੋਮੀਟਰ (12 ਮੀਲ) ਉੱਤਰ ਪੱਛਮ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 4,459 ਅਤੇ ਖੇਤਰਫਲ 12.9 ਵਰਗ ਕਿਲੋਮੀਟਰ (5.0 ਵਰਗ ਮੀਲ) ਸੀ।[1]

Cavaion Veronese
Comune di Cavaion Veronese
ਦੇਸ਼ਇਟਲੀ
ਖੇਤਰVeneto
ਸੂਬਾProvince of Verona (VR)
FrazioniSega
ਖੇਤਰ
 • ਕੁੱਲ12.9 km2 (5.0 sq mi)
ਉੱਚਾਈ
190 m (620 ft)
ਆਬਾਦੀ
 (Dec. 2004)
 • ਕੁੱਲ4,459
 • ਘਣਤਾ350/km2 (900/sq mi)
ਵਸਨੀਕੀ ਨਾਂCavaionesi
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37010
ਡਾਇਲਿੰਗ ਕੋਡ045

ਕਵੇਸ਼ਨ ਵੇਰੋਨੀਸ ਦੀ ਮਿਊਂਸਪੈਲਿਟੀ ਵਿੱਚ ਫਰੇਜ਼ਿਓਨ (ਉਪ-ਵੰਡ) ਸੇਗਾ ਹੈ।

ਕਵੇਸ਼ਨ ਵੇਰੋਨੀਸ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦੀ ਹੈ: ਐਫ਼ੀ, ਬਾਰਦੋਲਿਨੋ, ਪੈਸਟਰੇਂਗੋ, ਰਿਵੋਲੀ ਵੇਰੋਨੀਸ, ਅਤੇ ਸੇਂਟ'ਐਮਬਰੋਗੋ ਡੀ ਵਾਲਪੋਸੀਲਾ ਆਦਿ।

ਜਨਸੰਖਿਆ ਵਿਕਾਸ

ਸੋਧੋ

ਜੁੜਵਾ ਸ਼ਹਿਰ

ਸੋਧੋ

ਕਵੇਸਨ ਨਾਲ ਜੁੜਿਆ ਹੋਇਆ ਹੈ-

ਹਵਾਲੇ

ਸੋਧੋ
  1. All demographics and other statistics: Italian statistical institute Istat.

ਬਾਹਰੀ ਲਿੰਕ

ਸੋਧੋ