ਕਾਠੀਆਵਾੜ ਪੱਛਮੀ ਭਾਰਤ ਵਿਚ ਇੱਕ ਪ੍ਰਾਈਦੀਪ ਹੈ। ਇਹ ਗੁਜਰਾਜ ਦਾ ਭਾਗ ਹੈ ਜਿਸ ਦੇ ਉੱਤਰ ਵੱਲ ਕੱਛ ਦੀ ਰਣਭੂਮੀ, ਦੱਖਣ ਅਤੇ ਪੱਛਮ ਵੱਲ ਅਰਬ ਸਾਗਰ ਦੱਖਣ ਪੱਛਮ ਵਿੱਚ ਖੰਭਾਤ ਦੀ ਖਾੜੀ ਹੈ। ਇਸ ਇਲਾਕੇ ਵਿੱਚ ਭਾਦਰ ਨਦੀ ਅਤੇ ਸਤਰੰਜ਼ੀ ਨਦੀ ਲਗਦੀ ਹੈ। ਇਸ ਇਲਾਕੇ ਦਾ ਮੱਧ ਭਾਗ ਪਹਾੜੀ ਹੈ।[1][2][3][4][5]

ਕਾਠੀਆਵਾੜ
ਕਾਠੀਆਵਾੜ
ਖੇਤਰ
ਆਬਾਦੀ
 (2001)
 • ਕੁੱਲ23,29,196

ਜ਼ਿਲ੍ਹੇ ਸੋਧੋ

ਸਥਾਨ ਸੋਧੋ

ਸੋਮਨਾਥ ਦਾ ਮੰਦਰ, ਮਸ਼ਹੂਰ ਹਿੰਦੂ ਤੀਰਥ ਦਵਾਰਕਾ, ਪਾਲਿਤਨਾ ਮਸ਼ਹੂਰ ਜੈਨ ਤੀਰ, ਜਾਮਨਗਰ ਵਿੱਖੇ ਸੰਸਾਰ ਦੇ ਤੇਲ ਸੋਧਕ ਕਾਰਖਾਨਾ ਆਦਿ।

ਹਵਾਲੇ ਸੋਧੋ

  1. "Gujarat Map". mapsofindia.com. Retrieved 2016-03-21.
  2. Geptner, V. G., Sludskij, A. A. (1972). Mlekopitajuščie Sovetskogo Soiuza. Vysšaia Škola, Moskva. (In Russian; English translation: Heptner, V.G., Sludskii, A. A., Komarov, A., Komorov, N.; Hoffmann, R. S. (1992). Mammals of the Soviet Union. Vol III: Carnivores (Feloidea). Smithsonian Institution and the National Science Foundation, Washington DC).
  3. Pocock, R. I. (1939). The Fauna of British India, including Ceylon and Burma. Mammalia. – Volume 1. Taylor and Francis Ltd., London. Pp. 199–222.
  4. Nowell, Kristin; Jackson, Peter (1996). "Panthera Leo". Wild Cats: Status Survey and Conservation Action Plan (PDF). Gland, Switzerland: IUCN/SSC Cat Specialist Group. pp. 17–21. ISBN 2-8317-0045-0.
  5. "Asiatic Lion population up from 411 to 523 in five years". Desh Gujarat. 2015-05-10. Retrieved 2016-11-26.