ਕਾਬੁਲ ਨਦੀ (ਪਸ਼ਤੋ: ابلد, ਕਾਬੁਲ ਸਿੰਧ; ਫ਼ਾਰਸੀ: ۷رریاابل, ਦਰੀਆ-ਏ-ਕਾਬੁਲ; ਅੰਗਰੇਜ਼ੀ: ਕਾਬੁਲ ਨਦੀ) ਇੱਕ 700 ਕਿਲੋਮੀਟਰ ਲੰਬੀ ਨਦੀ ਹੈ ਜੋ ਅਫ਼ਗਾਨਿਸਤਾਨ ਵਿੱਚ ਹਿੰਦੂ ਕੁਸ਼ ਪਹਾੜਾਂ ਦੀ ਸੰਗਲਖ ਲੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਪਾਕਿਸਤਾਨ ਦੇ ਅਟਕ ਕਸਬੇ ਦੇ ਨੇੜੇ ਸਿੰਧ ਨਦੀ ਵਿੱਚ ਮਿਲ ਜਾਂਦੀ ਹੈ।ਕਾਬੁਲ ਨਦੀ ਪੂਰਬੀ ਅਫਗਾਨਿਸਤਾਨ ਦੀ ਮੁੱਖ ਨਦੀ ਹੈ ਅਤੇ ਇਸ ਦੇ ਵਾਟਰਸ਼ੈੱਡ ਨੂੰ ਹੇਲਮੰਡ ਨਦੀ ਦੇ ਜਲ-ਵਿਭਾਜ ਤੋਂ ਉਨਾਈ ਦੱਰੇ ਦੁਆਰਾ ਵੰਡਿਆ ਗਿਆ ਹੈ। ਇਹ ਅਫਗਾਨਿਸਤਾਨ ਦੇ ਸ਼ਹਿਰਾਂ ਕਾਬੁਲ, ਚਾਹਰਬਾਗ ਅਤੇ ਜਲਾਲਾਬਾਦ ਤੋਂ ਹੁੰਦਾ ਹੋਇਆ ਤੋਰਖਮ ਤੋਂ 25 ਕਿਲੋਮੀਟਰ ਉੱਤਰ ਵੱਲ ਸਰਹੱਦ ਪਾਰ ਕਰਦਾ ਹੋਇਆ ਪਾਕਿਸਤਾਨ ਵਿਚ ਦਾਖਲ ਹੋ ਜਾਂਦੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਆਸ-ਪਾਸ ਦੇ ਕਾਬੁਲ ਸੂਬੇ ਦਾ ਨਾਂ ਇਸ ਨਦੀ ਦੇ ਨਾਂ 'ਤੇ ਰੱਖਿਆ ਗਿਆ ਹੈ।[1]

ਕਾਬੁਲ
Kabul River flood-plain east of Kabul, Afghanistan.jpg
Kaboul.png
Path of the Kabul River [1]
ਮੁਹਾਨਾIndus River
33°55′0″N 72°13′56″E / 33.91667°N 72.23222°E / 33.91667; 72.23222
ਲੰਬਾਈ700 km (430 mi)

ਗੈਲਰੀਸੋਧੋ

ਹਵਾਲੇਸੋਧੋ

  1. Cliffoed Edmund Bosworth, "Kabul". Encyclopaedia of Islam (CD-ROM Edition v. 1.0 ed.). 1999. Leiden, The Netherlands: Koninklijke Brill NV