ਕਿਸ਼ਨਾਓ ਜਾਂ ਚਿਸ਼ੀਨਾਊ (ਰੋਮਾਨੀਆਈ ਉਚਾਰਨ: [kiʃiˈnəw]; ਇਤਿਹਾਸਕ ਤੌਰ ਉੱਤੇ ਕਿਸ਼ੀਨੇਵ, ਰੂਸੀ: Кишинёв ਤੋਂ) ਮੋਲਦੋਵਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ ਅਤੇ ਇਸ ਦੇ ਮੱਧ ਵਿੱਚ ਬੀਚ ਦਰਿਆ ਦੇ ਕੰਢੇ ਸਥਿਤ ਹੈ। ਜਨਵਰੀ 2012 ਦੇ ਅਧਿਕਾਰਕ ਅੰਦਾਜ਼ਿਆਂ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 667,600 ਅਤੇ ਨਗਰਪਾਲਿਕਾ ਦੀ ਅਬਾਦੀ 794,800 ਹੈ।[1]

ਕਿਸ਼ਨਾਓ
Chișinău
ਕਿਸ਼ਨਾਓ ਹਵਾਈ-ਅੱਡੇ ਵੱਲੋਂ ਸ਼ਹਿਰ ਨੂੰ ਆਉਂਦੇ ਵੇਲੇ ਵਿਖਾਈ ਦਿੰਦੇ "ਕਿਸ਼ਨਾਓ ਦੇ ਦਰਵਾਜ਼ੇ"
ਗੁਣਕ: 47°0′00″N 28°55′00″E / 47.00000°N 28.91667°E / 47.00000; 28.91667
ਦੇਸ਼  ਮੋਲਦੋਵਾ
ਸਥਾਪਤ 1436
ਅਬਾਦੀ (1 ਜਨਵਰੀ 2012 (ਅੰਦਾਜ਼ਾ))[1]
 - ਸ਼ਹਿਰ 6,67,600
 - ਮੁੱਖ-ਨਗਰ 7,94,800
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+2)
 - ਗਰਮ-ਰੁੱਤ (ਡੀ0ਐੱਸ0ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+3)
ਡਾਕ ਕੋਡ MD-20xx
ਵੈੱਬਸਾਈਟ www.chisinau.md
ਕਿਸ਼ਨਾਓ ਦਾ ਪੁਲਾੜੀ ਦ੍ਰਿਸ਼
ਚਿਸ਼ੀਨਾਊ

ਹਵਾਲੇਸੋਧੋ