ਤਿਹਾਰ (ਤਿਉਹਾਰ)

(ਕੁਕੁਰ ਤਿਓਹਾਰ ਤੋਂ ਮੋੜਿਆ ਗਿਆ)

ਕੁਕੁਰ ਤਿਓਹਾਰ (en:Kukur (Dog) Tihar), ਨੇਪਾਲ ਦਾ ਇੱਕ ਤਿਉਹਾਰ ਹੈ ਜਿਸ ਵਿੱਚ ਕੁਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਕੁੱਤੇ ਮੌਤ ਦੇ ਦੇਵਤਾ ਯਮਰਾਜ ਦੇ ਦੂਤ ਸਮਝੇ ਜਾਂਦੇ ਹਨ ਅਤੇ ਇਸ ਦਿਨ ਇਹਨਾਂ ਨੂੰ ਫੁੱਲਾਂ ਨਾਲ ਸਜਾਅ ਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਵਧੀਆ ਪਕਵਾਨ ਖਵਾਏ ਜਾਂਦੇ ਹਨ।[1]

ਕੁਕੁਰ ਤਿਓਹਾਰ ਮੌਕੇ ਨੇਪਾਲ ਵਿੱਚ ਸਜਾਇਆ ਇੱਕ ਕੁੱਤਾ।

ਹਵਾਲੇ

ਸੋਧੋ
  1. George van Driem (1993). A grammar of Dumi, Volume 10 (illustrated ed.). Walter de Gruyter. p. 404. ISBN 978-3-11-012351-7.