ਕੇਨਡਾਇਸ ਕਿੰਗ
ਕੇਨਡਾਇਸ ਰੇਨੇ ਕਿੰਗ[1] (ਮੂਰਤੀ ਐਕਕੋਲੋ) ਇੱਕ ਅਮਰੀਕੀ ਅਦਾਕਾਰਾ, ਗਾਇਕਾ ਅਤੇ ਗੀਤਕਾਰ ਹੈ। ਉਸਨੂੰ ਸੀ.ਡਬਲਿਊ. ਦੀ ਟੀ.ਵੀ. ਸੀਰੀਜ਼ ਦ ਵੈਮਪਾਇਰ ਡਾਇਰੀਜ਼ ਵਿੱਚ ਕੇਰੋਲਿਨ ਫ਼ੋਰਬਸ ਦੀ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।
ਕੇਨਡਾਇਸ ਕਿੰਗ | |
---|---|
ਜਨਮ | ਕੇਨਡਾਇਸ ਰੇਨੇ ਅਕੋਲਾ ਮਈ 13, 1987 |
ਸਿੱਖਿਆ | ਲੇਕ ਹਾਈਲੈਂਡ ਪ੍ਰੇਪਾਰੇਟਰੀ ਸਕੂਲ |
ਪੇਸ਼ਾ |
|
ਸਰਗਰਮੀ ਦੇ ਸਾਲ | 2006–ਹੁਣ |
ਜੀਵਨ ਸਾਥੀ |
ਜੋਏ ਕਿੰਗ (ਵਿ. 2014) |
ਬੱਚੇ | 1 |
ਮੁੱਢਲਾ ਜੀਵਨ
ਸੋਧੋਕੇਨਡਾਇਸ ਰੇਨੇ ਅਕੋਲਾ ਦਾ ਜਨਮ ਹਸਟਨ, ਟੈਕਸਾਸ ਵਿੱਚ ਹੋਇਆ, ਉਹ ਕੇਰੋਲਿਨ (ਕਲਾਰਕ), ਜੋ ਹੋਮਮੇਕਰ ਬਣਨ ਤੋਂ ਪਹਿਲਾਂ ਵਾਤਾਵਰਨਕ ਇੰਜੀਨੀਅਰ ਸੀਅਤੇ ਕੇਵਿਨ ਅਕੋਲਾ (ਕਾਰਡੀਓਥੀਰਿਕ ਸਰਜਨ) ਦੀ ਧੀ ਹੈ।[2][3] ਉਹ ਏਜਵੁੱਡ, ਫਲੋਰੀਡਾ ਵਿੱਚ ਰਹਿ ਕੇ ਵੱਡੀ ਹੋਈ ਅਤੇ ਉਸਨੇ ਆਪਣੀ ਸਕੂਲੀ ਪੜ੍ਹਾਈ ਲੇਕ ਹਾਈਲੈਂਡ ਪ੍ਰੇਪਾਰੇਟਰੀ ਸਕੂਲ ਤੋਂ ਕੀਤੀ।[4] ਉਸ ਦੇ ਦੋਵੇਂ ਮਾਤਾ-ਪਿਤਾ ਇੱਕ ਸਥਾਨਕ ਰਿਪਬਲਿਕ ਰਾਜਨੀਤਕ ਪਾਰਟੀ ਦੇ ਸਰਗਰਮ ਮੈਂਬਰ ਹਨ।[5] ਉਸ ਦਾ ਇੱਕ ਛੋਟਾ ਭਰਾ ਵੀ ਹੈ।[6][7]
ਕੈਰੀਅਰ
ਸੋਧੋਸੰਗੀਤ
ਸੋਧੋਦਸੰਬਰ 2006 ਵਿੱਚ ਕਿੰਗ ਨੇ ਆਪਣੀ ਡਿਉਟ ਐਲਬਮ 'ਇਟਸ ਆਲਵੇਜ ਦ ਇਨੋਸੈਂਟ ਵਨਜ' ਸੰਜੁਕਤ ਰਾਜ ਵਿੱਚ ਰਿਲੀਜ਼ ਕੀਤੀ। ਉਹ ਆਪਣੇ 14 ਟਰੈਕਾਂ ਵਿਚੋਂ 12 ਦੀ ਸਹਿ-ਲੇਖਕ ਹੈ।
2008 ਵਿੱਚ ਉਸਨੇ ਆਪਣੀ ਐਲਬਮ ਜਪਾਨ ਵਿੱਚ ਦੁਆਰਾ ਰਿਲੀਜ਼ ਕੀਤੀ ਅਤੇ ਕਾਫੀ ਸਫ਼ਲਤਾ ਹਾਸਿਲ ਕੀਤੀ।
ਨਿੱਜੀ ਜ਼ਿੰਦਗੀ
ਸੋਧੋਫ਼ਰਵਰੀ 2012 ਦੇ ਸੁਪਰ ਬੋਅਲ ਸਮਾਗਮ ਵਿੱਚ ਦ ਫਰੇ ਦੇ ਜੋਏ ਕਿੰਗ ਨੂੰ ਮਿਲਣ ਤੋਂ ਬਾਅਦ ਅਕੋਲਾ ਨੇ ਉਸਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।[8] ਮਈ 2013 ਵਿੱਚ ਉਨ੍ਹਾਂ ਨੇ ਕੁੜਮਾਈ ਕਰਵਾ ਲਈ ਸੀ[9] ਅਤੇ 18 ਅਕਤੂਬਰ 2014 ਨੂੰ ਉਨ੍ਹਾਂ ਨੇ ਨਿਊ ਓਰਲੇਨਜ, ਲੂਸੀਆਨਾ ਵਿੱਚ ਵਿਆਹ ਕਰਵਾ ਲਿਆ ਸੀ। ਵਿਆਹ ਕਰਵਾਉਣ ਤੋਂ ਬਾਅਦ ਉਹ ਕਿੰਗ ਦੇ ਪਹਿਲੇ ਵਿਆਹ ਦੇ ਦੋ ਬੱਚਿਆ ਦੀ ਮਤਰੇਈ ਮਾਂ ਬਣ ਗਈ।[10]
ਅਗਸਤ 2015 ਵਿੱਚ ਜੋੜੇ ਨੇ ਨਵੇਂ ਬੱਚੇ ਦੇ ਆਉਣ ਬਾਰੇ ਘੋਸ਼ਣਾ ਕਰ ਦਿੱਤੀ।[11] 15 ਜਨਵਰੀ, 2016 ਨੂੰ ਕਿੰਗ ਨੇ ਇੱਕ ਧੀ ਫਲੋਰੇਂਸ ਮੇਅ ਨੂੰ ਜਨਮ ਦਿੱਤਾ।[12]
ਫ਼ਿਲਮੋਗ੍ਰਾਫੀ
ਸੋਧੋਫਿਲਮ
ਸੋਧੋਸਾਲ | ਸਿਰਲੇਖ | ਭੂਮਿਕਾ | ਸੂਚਨਾ |
---|---|---|---|
2007 | ਪੀਰੇਟ ਕੈਂਪ | ਐਨਾਲੀਜ਼ਾ/ਟੌਮ | [13] |
2007 | ਜੁਨੋ | ਅਮਾਂਡਾ | |
2007 | ਓਨ ਦ ਡੋਲ | ਮੇਲਡੀ | |
2007 | ਐਕਸ'ਸ ਐਂਡ ਓ'ਸ | ਗੁਐੱਨ ਦੀ ਦੋਸਤ | |
2008 | ਡੇੱਡਗਰਲ | ਜੋਐਨ | |
2009 | ਲਵ ਹਰਟਸ | ਸ਼ੈਰਨ | |
2010 | ਕਿੰਗਸਹਾਈਵੇ | ਸੋਫੀਆ | |
2011 | ਦ ਟਰੂਥ ਅਬਾਉਟ ਐਂਜਲਜ | ਕੈਟਲਿਨ ਸਟੋਨ |
ਹਵਾਲੇ
ਸੋਧੋ- ↑ "The Vampire Diaries". Facebook.
- ↑ "Kevin Accola, M.D. Member Home Page". CTSNet. ਦਸੰਬਰ 11, 2007. Retrieved ਅਗਸਤ 2, 2012.
- ↑ Ranchino, Cheryl (ਦਸੰਬਰ 10, 2010). "Herrin Area United Way accepting donations". Retrieved ਅਗਸਤ 19, 2013.
- ↑ Boyar, Jay (ਮਾਰਚ 2010). "Back to School". Orlando Magazine. Archived from the original on ਨਵੰਬਰ 8, 2013. Retrieved ਮਾਰਚ 12, 2010.
{{cite news}}
: Unknown parameter|dead-url=
ignored (|url-status=
suggested) (help) - ↑ "On the Ground in Florida". The New York Times. ਨਵੰਬਰ 1, 2008. Retrieved ਅਪਰੈਲ 28, 2010.
- ↑ "Instagram".
- ↑ MacKenzie, Carina (October 2, 2009). "'The Vampire Diaries' cast off the hook". Los Angeles Times. Retrieved October 17, 2009.
- ↑ Chiu, Melody (ਜੂਨ 21, 2013). "The Vampire Diaries's Candice Accola Is 'So Excited and Grateful' to Be Engaged". People. Archived from the original on ਅਕਤੂਬਰ 27, 2014. Retrieved ਅਕਤੂਬਰ 18, 2014.
{{cite news}}
: Unknown parameter|dead-url=
ignored (|url-status=
suggested) (help) - ↑ Johnson, Zach (ਮਈ 29, 2013). "Candice Accola Engaged to Joseph King: See Her Diamond Ring!". Us Weekly.
- ↑ Corriston, Michelle (ਅਕਤੂਬਰ 18, 2014). "Candice Accola Marries Joe King". People. Retrieved ਅਕਤੂਬਰ 18, 2014.
- ↑ Saad, Nardine (ਅਗਸਤ 31, 2015). "Candice Accola of 'Vampire Diaries' is expecting first child with the Fray's Joe King". Los Angeles Times. Retrieved ਅਗਸਤ 31, 2015.
- ↑ Kimble, Lindsay (ਜਨਵਰੀ 25, 2016). "Joe and Candice Accola Welcome Daughter Florence May". People Magazine. Archived from the original on ਮਈ 30, 2016. Retrieved ਜਨਵਰੀ 25, 2016.
{{cite web}}
: Unknown parameter|dead-url=
ignored (|url-status=
suggested) (help) - ↑ "Movies & TV. Pirate Camp (2007)". Amazon.com. Retrieved ਨਵੰਬਰ 28, 2012.