ਮੁੱਖ ਮੀਨੂ ਖੋਲ੍ਹੋ

ਕੇਸ਼ਾ (Ke$ha ਦੇ ਰੂਪ ’ਚ ਵੀ ਲਿਖਿਆ ਜਾ ਸਕਦਾ; ਪੂਰਾ ਨਾਮ: ਕੇਸ਼ਾ ਰੋਜ ਸੇਬਰਟ, ਜਨਮ 1 ਮਾਰਚ 1987)[1] ਇੱਕ ਉੱਘੇ ਅਮਰੀਕੀ ਗਾਇਕਾ-ਗੀਤਕਾਰਾ ਹੈ। ਇਸ ਦਾ ਜਨਮ ਲਾਸ ਐਂਜਲਸ, ਕੈਲੀਫੋਰਨੀਆ ਵਿਖੇ ਹੋਇਆ। 1991 ’ਚ ਇਸ ਨੇ ਨੈਸ਼ਵਿਲ, ਟੈਨੇਸੀ ਸਥਾਨਅੰਤਰਤ ਕੀਤੀ।

ਕੇਸ਼ਾ
Kesha Live Much.jpg
ਕੇਸ਼ਾ 2010 ’ਚ
ਜਾਣਕਾਰੀ
ਜਨਮ ਦਾ ਨਾਂ ਕੇਸ਼ਾ ਰੋਜ ਸੇਬਰਟ
ਜਨਮ (1987-03-01)ਮਾਰਚ 1, 1987
ਲਾਸ ਐਂਜਲਸ, ਕੈਲੀਫੋਰਨੀਆ, ਸੰਯੁਕਤ ਰਾਜ
ਮੂਲ ਨੈਸ਼ਵਿਲ, ਟੈਨੇਸੀ, ਸ਼ੰਯੁਕਤ ਰਾਜ
ਵੰਨਗੀ(ਆਂ) ਇਲੈਕਟ੍ਰੋ ਪੌਪ, ਨਾਚ-ਪੌਪ
ਕਿੱਤਾ ਗਾਇਕਾ, ਗੀਤਕਾਰ, ਰੈਪਰ
ਸਰਗਰਮੀ ਦੇ ਸਾਲ 2005–ਜਾਰੀ
ਲੇਬਲ RCA
ਸਬੰਧਤ ਐਕਟ ਫਲੋ ਰੀਡਾ, 3OH!3
ਵੈੱਬਸਾਈਟ ਕੇਸ਼ਾਸਪਾਰਟੀ.ਕੌਮ

ਐਲਬਮਾਂ ਅਤੇ ਗੀਤਾਂਸੋਧੋ

ਕੇਸ਼ਾ ਨੇ ਦੋ ਐਲਬਮਾਂ ਅਤੇ ਇੱਕ EP ਰਿਲੀਜ ਕੀਤੇ।

 • Animal (2010)
  • Singles include:
  • Tik Tok
  • Blah Blah Blah (3OH!3 ਨਾਲ)
  • Your Love।s My Drug
  • Take।t Off
 • Cannibal EP (2010)
  • We R Who We R
  • Blow
 • Warrior (2012)
  • Die Young
  • C'Mon
  • Crazy Kids
 • Lipsha (ਅੱਪਕਮਿੰਗ ਐਲਬਮ ਦ ਫਲੈਮਿੰਗ ਲਿੱਪਸ ਨਾਲ)

ਸੰਦਰਭਸੋਧੋ

 1. "Ke$ha Music, News and Photos". AOL. Retrieved 3 January 2013. 

ਬਾਹਰੀ ਕੜੀਆਂਸੋਧੋ