ਕੇ.ਜੀ.ਬੀ. (ਰੂਸੀ: Комите́т госуда́рственной безопа́сности (КГБ); IPA: [kəmʲɪˈtʲet ɡəsʊˈdarstvʲɪnːəj bʲɪzɐˈpasnəsʲtʲɪ] ( ਸੁਣੋ))ਇਹ 1954 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਉੱਥੇ ਦੀ ਪ੍ਰਮੁੱਖ ਖੁਫਿਆ ਸੰਸਥਾ ਸੀ। ਵਰਤਮਾਨ ਵਿੱਚ ਐਫ.ਏਸ.ਬੀ. (ਸੰਘੀ ਸੁਰੱਖਿਆ ਸੇਵਾ) ਉੱਥੇ ਦੀ ਪ੍ਰਮੁੱਖ ਸੁਰੱਖਿਆ ਸੰਸਥਾ ਹੈ।

ਕੇ. ਜੀ. ਬੀ. ਦਾ ਨਿਸ਼ਾਨ