ਕੈਰੇ, ਪੰਜਾਬ

ਪੰਜਾਬ, ਭਾਰਤ ਵਿੱਚ ਪਿੰਡ

ਕੈਰੇ ਭਾਰਤ ਦੇ ਪੰਜਾਬ ਰਾਜ ਦੇ ਬਰਨਾਲਾ ਜ਼ਿਲੇ ਦਾ ਇੱਕ ਪਿੰਡ ਹੈ। ਇਹ ਪੂਰਬੀ ਪੰਜਾਬ ਵਿੱਚ 1641 ਲੋਕਾਂ ਦੀ ਕੁੱਲ ਆਬਾਦੀ ਵਾਲਾ ਇੱਕ ਬਹੁਤ ਛੋਟਾ ਪਿੰਡ ਹੈ[1] ਪਿੰਡ ਵਿੱਚ 12 ਵੀਂ ਜਮਾਤ ਤੱਕ ਦਾ ਸਕੂਲ,[2] ਪਸ਼ੂ ਹਸਪਤਾਲ, ਪਾਣੀ ਦਾ ਟੈਂਕ ਅਤੇ ਇੱਕ ਅਨਾਜ ਮੰਡੀ ਹੈ। ਇਹ ਪਿੰਡ ਬਰਨਾਲਾ ਜ਼ਿਲ੍ਹੇ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।[3]

ਕੈਰੇ, ਪੰਜਾਬ
ਕੈਰੇ
ਪਿੰਡ
ਦੇਸ਼ India
ਪ੍ਰਾਂਤਪੰਜਾਬ
ਜ਼ਿਲ੍ਹਾਬਰਨਾਲਾ
ਸਰਕਾਰ
 • ਬਾਡੀ
ਗ੍ਰਾਮ ਪੰਚਾਇਤ ਕੈਰੇ
ਅਬਾਦੀ (2011)
 • ਕੁੱਲ1,641
ਭਾਸ਼ਾ
ਟਾਈਮ ਜ਼ੋਨIST (UTC+5:30)

ਜਨਸੰਖਿਆਸੋਧੋ

ਭਾਰਤ ਦੀ ਮਰਦਮਸ਼ੁਮਾਰੀ 2011 ਅਨੁਸਾਰ,[4] ਕੈਰੇ ਪਿੰਡ ਦੀ ਆਬਾਦੀ 1641 ਹੈ, ਜਿਸ ਵਿੱਚ ਮਰਦਾਂ ਦੀ ਕੁੱਲ ਆਬਾਦੀ 52% ਅਤੇ ਔਰਤਾਂ ਦੀ 48% ਹੈ ਪਿੰਡ ਦੀ ਔਸਤ ਸਾਖਰਤਾ ਦਰ 61% ਹੈ, ਜੋ ਕੌਮੀ ਔਸਤ 74.04% ਤੋਂ ਘੱਟ ਹੈ: ਮਰਦ ਸਾਖਰਤਾ 66.3% ਹੈ ਅਤੇ ਔਰਤਾਂ ਦੀ ਸਾਖਰਤਾ 43.5% ਹੈ[4]

ਹਵਾਲੇਸੋਧੋ

  1. "Kaire Village in Barnala (Barnala) Punjab | villageinfo.in". villageinfo.in. Retrieved 2019-03-25. 
  2. "Schoollist Punjab School Education Board". www.registration.pseb.ac.in. Retrieved 2019-03-25. 
  3. "Kaire Village, Sehna Tehsil, Barnala District". www.onefivenine.com. Retrieved 2019-03-25. 
  4. 4.0 4.1 "Census of।ndia: Search Details". censusindia.gov.in. Retrieved 2019-03-25.